42.15 F
New York, US
February 23, 2024
PreetNama
ਖੇਡ-ਜਗਤ/Sports News

ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ

ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ,ਨਵੀਂ ਦਿੱਲੀ: ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਦੇ ਮਹਾਕੁੰਭ ਲਈ ਸਾਰੀਆਂ ਟੀਮਾਂ ਨੇ ਤਿਆਰੀਆਂ ਖਿੱਚ ਲਈਆਂ ਹਨ। ਸਾਰਿਆਂ ਦੇਸ਼ਾਂ ਨੂੰ ਆਪਣੀ ਫਾਈਨਲ 15 ਮੈਂਬਰੀ ਟੀਮ ਦਾ 23 ਮਈ ਤੱਕ ਐਲਾਨ ਕਰਨਾ ਹੈ।ਇੰਗਲੈਂਡ ਨੇ ਹਾਲ ‘ਚ ਪਾਕਿਸਤਾਨ ਦੇ ਖਿਲਾਫ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ‘ਚ 4-0 ਨਾਲ ਜਿੱਤ ਦਰਜ ਕੀਤੀ ਤੇ ਇਸ ਸੀਰੀਜ਼ ਦੇ ਆਧਾਰ ‘ਤੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਇਸ ਟੀਮ ‘ਚ ਲਿਆਮ ਡਾਸਨ, ਜੋਫਰਾ ਆਰਚਰ ਅਤੇ ਜੇਮਸ ਵਿੰਸ ਨੂੰ ਟੀਮ ‘ਚ ਜਗ੍ਹਾ ਮਿਲ ਸਕਦੀ ਹੈ। ਦਰਅਸਲ, ਇਹਨਾਂ ਖਿਡਾਰੀਆਂ ਨੇ ਪਾਕਿਸਤਾਨ ਖਿਲਾਫ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।

Related posts

ਭਾਰਤ ਮਾਂ ਦਾ ਅਨਮੋਲ ਹੀਰਾ ਉਡਣਾ ਸਿੱਖ ਮਿਲਖਾ ਸਿੰਘ

On Punjab

ਕੀ ਹਨ ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ ? ਓਲੰਪਿਕ ਖੇਡਾਂ ਦੀ ਹੋਰ ਵੀ ਰੋਚਕ ਜਾਣਕਾਰੀ

On Punjab

ਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰ

On Punjab