ਬੀਤੇ ਦਿਨੀਂ ਵਰਲਡ ਕੱਪ 2019 ‘ਚ ਭਾਰਤ ਤੇ ਇੰਗਲੈਂਡ ਦਰਮਿਆਨ ਮੈਚ ਖੇਡਿਆ ਗਿਆ। ਟੂਰਨਾਮੈਂਟ ਦੇ ਇਸ ਮੈਚ ‘ਚ ਭਾਰਤ ਨੇ ਪਹਿਲੀ ਹਾਰ ਦਾ ਸਾਹਮਣਾ ਕੀਤਾ।
ਕੱਲ੍ਹ ਇੰਗਲੈਂਡ ਦੀ ਟੀਮ ਨੇ ਇੰਡੀਆ ਨੂੰ 31 ਦੌੜਾਂ ਨਾਲ ਮਾਤ ਦਿੱਤੀ। ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ। ਇਸ ‘ਤੇ ਭਾਰਤੀ ਟੀਮ 5 ਵਿਕਟਾਂ ਦੇ ਨੁਕਸਾਨ ਨਾਲ 50 ਓਵਰਾਂ ‘ਚ ਮਹਿਜ਼ 306 ਦੌੜਾਂ ਹੀ ਬਣਾ ਸਕੀ।