82.51 F
New York, US
July 27, 2024
PreetNama
ਖਬਰਾਂ/News

ਲੁਧਿਆਣਾ ਮੰਡੀ ਆ ਰਹੇ ਤਿੰਨ ਵਿਅਕਤੀਆ ਦੀ ਹਾਦਸੇ ਚ ਮੌਤ

ਥਾਣਾ ਫੋਕਲ ਪੁਆਇੰਟ ਅਧੀਨ ਨੀਚੀ ਮੰਗਲੀ ਇਲਾਕੇ ਵਿਚ ਤੇਜ਼ ਰਫ਼ਤਾਰ ਕੈਂਟਰ ਅਤੇ ਛੋਟਾ ਹਾਥੀ ਦੀ ਸਿੱਧੀ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮਹਾਨਗਰ ਦੇ ਚੰਡੀਗੜ੍ਹ ਰੋਡ ਤੇ ਨੀਚੀ ਮੰਗਲੀ ਕੋਲ ਇਕ ਤੇਜ਼ ਰਫ਼ਤਾਰ ਕੈਂਟਰ ਨੇ ਛੋਟਾ ਹਾਥੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕੈਂਟਰ ਸਵਾਰ ਤਿੰਨ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ(27), ਪੰਚਮ (26) ਅਤੇ ਓਮਾ ਸਾਹਨੀ(45) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸਵਾਰ ਹੋਏ ਤਿੰਨੋਂ ਵਿਅਕਤੀ ਸਬਜ਼ੀ ਦਾ ਕਾਰੋਬਾਰ ਕਰਦੇ ਸਨ।

Related posts

ਰਾਜਸਥਾਨ ਦੇ ਇਸ ਸ਼ਹਿਰ ‘ਚ ਗੁਟਕੇ ਕਾਰਨ ਵੱਧ ਰਹੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ… ਹੈਰਾਨ ਕਰ ਦੇਣ ਵਾਲੇ ਹਨ ਅੰਕੜੇ

On Punjab

ਨਵੇਂ ਵਰੇ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮ

Pritpal Kaur

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਲਿਸਟ ਜਾਰੀ, ਭਾਰਤ ਦੀ ਰੈਂਕਿੰਗ ਕਰ ਦੇਵੇਗੀ ਹੈਰਾਨ

On Punjab