PreetNama
ਸਿਹਤ/Health

ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

Benefits of eating eggs: ਆਂਡਾ ਸਿਰਫ਼ ਪ੍ਰੋਟੀਨ ਦਾ ਹੀ ਸੋਮਾ ਨਹੀਂ ਬਲਕਿ ਇਹ ਕਿ ਸੁਪਰਫੂਡ ਹੈ। ਉਹ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਕੈਲਸ਼ੀਅਮ ਅਤੇ ਓਮੈਗਾ 3 ਫੈਟੀ ਐਸਿਡ ਹੈ। ਜੇ ਤੁਸੀਂ ਰੋਜ਼ਾਨਾ ਦੋ ਆਂਡੇ ਖਾਣ ਦਾ ਨਿਯਮ ਬਣਾ ਲੈਂਦੇ ਹੋ ਤਾਂ ਇਸ ਤੋਂ ਕਈ ਬਿਮਾਰੀਆਂ ਨਾਲ ਬਚਿਆ ਜਾ ਸਕਦਾ ਹੈ। ਨਾਸ਼ਤੇ ਵਿਚ ਆਂਡੇ ਲੈਣ ਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ। ਰੋਜ਼ਾਨਾ ਦੋ ਉਬਲੇ ਆਂਡੇ ਖਾ ਕੇ ਜਾਣੋ ਕਿਸ ਤਰ੍ਹਾਂ ਰਹਿ ਸਕਦੇ ਹੋ ਤੰਦਰੁਸਤ।

ਸਰੀਰ ਵਿਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਦੋ ਉਬਲੇ ਆਂਡੇ ਜ਼ਰੂਰ ਖਾਓ ਕਿਉਂਕਿ ਇਸ ਦੇ ਪੀਲੇ ਭਾਗ ਵਿਚ ਭਰਪੂਰ ਆਇਰਨ ਹੁੰਦਾ ਹੈ।

2 ਆਂਡੇ ਵਿਚ ਮੌਜੂਦ ਵਿਟਾਮਿਨ, ਓਮੈਗਾ 3 ਅਤੇ ਫੈਟੀ ਐਸਿਡ ਯਾਦ ਸ਼ਕਤੀ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ।
Home News Health ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ
ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE

Benefits of eating eggs: ਆਂਡਾ ਸਿਰਫ਼ ਪ੍ਰੋਟੀਨ ਦਾ ਹੀ ਸੋਮਾ ਨਹੀਂ ਬਲਕਿ ਇਹ ਕਿ ਸੁਪਰਫੂਡ ਹੈ। ਉਹ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਕੈਲਸ਼ੀਅਮ ਅਤੇ ਓਮੈਗਾ 3 ਫੈਟੀ ਐਸਿਡ ਹੈ। ਜੇ ਤੁਸੀਂ ਰੋਜ਼ਾਨਾ ਦੋ ਆਂਡੇ ਖਾਣ ਦਾ ਨਿਯਮ ਬਣਾ ਲੈਂਦੇ ਹੋ ਤਾਂ ਇਸ ਤੋਂ ਕਈ ਬਿਮਾਰੀਆਂ ਨਾਲ ਬਚਿਆ ਜਾ ਸਕਦਾ ਹੈ। ਨਾਸ਼ਤੇ ਵਿਚ ਆਂਡੇ ਲੈਣ ਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ। ਰੋਜ਼ਾਨਾ ਦੋ ਉਬਲੇ ਆਂਡੇ ਖਾ ਕੇ ਜਾਣੋ ਕਿਸ ਤਰ੍ਹਾਂ ਰਹਿ ਸਕਦੇ ਹੋ ਤੰਦਰੁਸਤ।

Benefits of eating eggs
Benefits of eating eggs
1 ਸਰੀਰ ਵਿਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਦੋ ਉਬਲੇ ਆਂਡੇ ਜ਼ਰੂਰ ਖਾਓ ਕਿਉਂਕਿ ਇਸ ਦੇ ਪੀਲੇ ਭਾਗ ਵਿਚ ਭਰਪੂਰ ਆਇਰਨ ਹੁੰਦਾ ਹੈ।

2 ਆਂਡੇ ਵਿਚ ਮੌਜੂਦ ਵਿਟਾਮਿਨ, ਓਮੈਗਾ 3 ਅਤੇ ਫੈਟੀ ਐਸਿਡ ਯਾਦ ਸ਼ਕਤੀ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ।

Benefits of eating eggs
3 ਇਹ ਮਾੜੇ ਕੈਲੇਸਟਰਾਲ ਦੀ ਮਾਤਰਾ ਨੂੰ ਘਟਾ ਕੇ ਗੁਡ ਕੈਲੇਸਟਰਾਲ ਨੂੰ ਵਧਾਉਂਦੇ ਹਨ। ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟਦਾ ਹੈ।

4 ਵਿਟਾਮਿਨ ਅਤੇ ਪ੍ਰੋਟੀਨ ਭਰਪੂਰ ਹੋਣ ਨਾਲ ਹੱਥਾਂ ਪੈਰਾਂ ਜਾਂ ਸਰੀਰ ਦੇ ਬਾਕੀ ਹਿੱਸਿਆਂ ਵਿਚ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਹ ਹੱਡੀਆਂ ਵੀ ਮਜਬੂਤ ਕਰਦਾ ਹੈ।
5 ਆਂਡੇ ਵਿਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। 6 ਇਸ ਨਾਲ ਦਿਮਾਗ ਸਬੰਧੀ ਪਰੇਸ਼ਾਨੀਆਂ ਵੀ ਨਹੀਂ ਹੁੰਦੀਆਂ।

6 ਆਂਡੇ ਖਾਣ ਨਾਲ ਭਾਰ ਵਿਚ ਵੀ ਫਰਕ ਪੈਂਦਾ ਹੈ। ਸਰੀਰ ਨੂੰ ਪੋਸ਼ਕ ਤੱਤ ਮਿਲ ਜਾਂਦੇ ਹਨ ਇਸ ਨੂੰ ਖਾਣ ਨਾਲ ਭੁੱਖ ਵੀ ਨਹੀਂ ਲਗਦੀ ਅਤੇ ਵਜ਼ਨ ਕੰਟਰੋਲ ਵਿਚ ਰਹਿੰਦਾ ਹੈ।

Benefits of eating eggs
7 ਇਸ ਵਿਚ ਮੌਜੂਦ ਵਿਟਾਮਿਨ 12 ਅਤੇ ਫੋਲਿਕ ਐਸਿਡ ਬ੍ਰੈਸਟ ਕੈਂਸਰ ਦੇ ਜੋਖ਼ਮ ਤੋਂ ਬਚਾਉਂਦਾ ਹੈ।

8 ਇਸ ਵਿਚ ਮੌਜੂਦ ਬਾਇਓਟੀਨ, ਵਿਟਾਮਿਨ ਬੀ12 ਅਤੇ ਪ੍ਰੋਟੀਨ ਸਿਹਤਮੰਦ ਵਾਲਾਂ ਅਤੇ ਚਮਕਦੀ ਚਮੜੀ ਲਈ ਜ਼ਰੂਰੀ ਹੈ।

Related posts

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

On Punjab

ਇਹ ਆਯੁਰਵੈਦਿਕ ਸੁਝਾਅ ਕੋਰੋਨਾ ਨਾਲ ਲੜਨ ‘ਚ ਕਰਨਗੇ ਸਹਾਇਤਾ

On Punjab

ਹਾਈ ਬਲੱਡ ਪ੍ਰੈਸ਼ਰ ਅਤੇ ਵਜ਼ਨ ਨੂੰ ਘੱਟ ਕਰਨ ਲਈ ਲਾਹੇਵੰਦ ਹੈ ਆਂਵਲਾ, ਜਾਣੋ ਹੋਰ ਫ਼ਾਇਦੇ

On Punjab
%d bloggers like this: