ਕੇਦਾਰਨਾਥ ਫ਼ਿਲਮ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਸਾਰਾ ਅਲੀ ਖ਼ਾਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇਸੇ ਦੌਰਾਨ ਸਾਰਾ ਨੇ ਇੰਡੀਅਨ ਕਾਊਂਟਰ ਫੈਸ਼ਨ ਵੀਕ ‘ਚ ਰੈਂਪ ਵਾਕ ਕੀਤੀ।

ਸਾਰਾ ਅਤੇ ਕਾਰਤਿਕ ਜਲਦੀ ਹੀ ਇੱਕ ਰੁਮਾਂਟਿਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।