PreetNama
ਖਾਸ-ਖਬਰਾਂ/Important News

ਰਿਲਾਇੰਸ ਨੇ ਤੋੜੇ ਕਮਾਈ ਦੇ ਰਿਕਾਰਡ, ਹੁਣ ਬਣੀ ਦੇਸ਼ ਦੀ ਸਭ ਤੋਂ ਵੱਡੀ ਇੰਡਸਟਰੀ

ਨਵੀਂ ਦਿੱਲੀਤੇਲਗੈਸਦੂਰਸੰਚਾਰ ਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ ‘ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸ਼ੋਧਨ ਕੰਪਨੀ ਇੰਡੀਅਨ ਆਈਲ ਕਾਰਪੋਰੇਸ਼ਨ ਲਿਮਟਿਡ ਨੂੰ ਪਿੱਛੇ ਛੱਡ ਦਿੱਤਾ ਹੈ।

ਆਈਓਸੀ ਦਾ ਕਾਰੋਬਾਰ 31 ਮਾਰਚ, 2019 ਦੇ ਖ਼ਤਮ ਹੋਏ ਵਿੱਤੀ ਸਾਲ ਤੱਖ ਅਰਬ 79 ਕਰੋੜ ਡਾਲਰ (61 ਖਰਬ 70 ਅਰਬ ਰੁਪਏਰਿਹਾ। ਰਿਲਾਇੰਸ ਨੇ ਇਸ ਮਾਮਲੇ ‘ਚ ਆਈਓਸੀ ਨੂੰ ਪਿੱਛੇ ਛੱਡਦੇ ਹੋਏ ਪਿਛਲੇ ਸਾਲ ਦੇ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਰਿਲਾਇੰਸ ਦੀ ਕੁੱਲ ਆਮਦਨ ਉਸ ਦੇ ਖੁਦਰਾਦੂਰਸੰਚਾਰ ਤੇ ਡਿਜ਼ੀਟਲ ਸੇਵਾਵਾਂ ਨੂੰ ਮਿਲੇ ਹਨ। ਰਿਲਾਇੰਸ ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ 8,65,069.63 ਕਰੋੜ ਰੁਪਏ ਸੀ ਜਦਕਿ ਆਈਓਸੀ ਦਾ 1,481347.90 ਕਰੋੜ ਰੁਪਏ ਰਿਹਾ।

Related posts

ਭਾਰਤ ਨਾਲ ਵਪਾਰਕ ਸਮਝੌਤੇ ‘ਤੇ ਟਰੰਪ ਦਾ ਯੂ-ਟਰਨ, ਜਾਣੋ ਟਰੰਪ ਦਾ ਨਵਾਂ ਐਲਾਨ

On Punjab

ਆਪਣਿਆਂ ਹੱਥੋਂ ਬੇਇੱਜ਼ਤ ਹੋਣਾ ਪਿਆ

Pritpal Kaur

ਨਗਰ ਨਿਗਮ ਤੇ ਕੌਂਸਲ ਚੋਣਾਂ ਦੀ ਤਾਰੀਖ਼ ਦਾ ਐਲਾਨ: 31 ਮਈ ਤੋਂ ਪਹਿਲਾਂ ਮੁਕੰਮਲ ਹੋਵੇਗੀ ਚੋਣ ਪ੍ਰਕਿਰਿਆ

On Punjab