ਮੈ ਦਰਦ ਛੁਪਾਇਆ ਸੀਨੇ ਵਿੱਚ
ਪਰ ਜਾਣ ਲਿਆ ਸੀ ਲੋਕਾ ਨੇ
ਮੈ ਚੋਰੀ ਰੋ ਰੇ ਹੰਝੂ ਪੂੰਜੇ ਵੀ
ਪਰ ਪਹਿਚਾਣ ਲਿਆ ਸੀ ਲੋਕਾ ਨੇ
ਨਹੀ ਦੋ ਰੂਹਾ ਨੂੰ ਮਿਲਣ ਦੇਣਾ
ਇਹ ਠਾਣ ਲਿਆ ਸੀ ਲੋਕਾ ਨੇ
ਹੁਣ ਆਪਣਾ ਵੇਲਾ ਭੁੱਲ ਬੈਠੇ
ਜੋ ਮਾਣ ਲਿਆ ਸੀ ਲੋਕਾ ਨੇ
ਤਪਦੇ ਨੂੰ ਹੋਰ ਤਪਉਣ ਵਾਲਾ
ਕਿਥੇ ਪਰਮਾਣ ਲਿਆ ਸੀ ਲੋਕਾ ਨੇ
ਫਿਰਦੇ ਲਾਸ਼ ਘੜੀਸੀ ਨਿੰਦਰ ਦੀ
ਅੱਜ ਮਾਰ ਲਿਆ ਸੀ ਲੋਕਾ ਨੇ
ਨਿੰਦਰ……