ਸਮਾਜ/Socialਮੈ ਇਕ ਚਿੱਤਰਕਾਰ ਹਾ January 31, 20191427 ਮੈ ਇਕ ਚਿੱਤਰਕਾਰ ਹਾ ਮੈ ਤਿੰਨ ਮੰਜਲੇ ਘਰ ਦੀ ਛੱਡ ਤੇ ਖੜ ਕੇ ਕੇਸ ਸੁਕਾਉਂਦੀ ਕਿਸੇ ਕੁੜੀ ਦਾ ਚਿੱਤਰ ਨਹੀ ਬਣਾ ਸਕਿਆ ਮੇਰੇ ਚੇਤਿਆਂ ਚ ਸਦਾ ਸਿਰ ਤੇ ਘਾਹ ਦੀਆ ਪੰਡਾਂ ਚੁੱਕਣ ਵਾਲੀਆਂ ਰਹੀਆਂ- ਦੀਪ ਆਜ਼ਾਦ 9646124385 ਪਿੰਡ ਮਲੂਕ ਪੁਰ ਤਹਿਸੀਲ ਅਬੋਹਰ