PreetNama
ਰਾਜਨੀਤੀ/Politics

ਬੀਜੇਪੀ ਜਸ਼ਨ ਦੀਆਂ ਤਿਆਰੀਆਂ ‘ਚ ਜੁਟੀ, ਸ਼ਾਮ ਨੂੰ ਮੋਦੀ ਕਰਨਗੇ ਧੰਨਵਾਦ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਬੀਜੇਪੀ ਬੇਹੱਦ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਬਾਅਦ ਬੀਜੇਪੀ ਖੇਮੇ ਵਿੱਚ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Related posts

ਹਵਾਰਾ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ

On Punjab

ਫ਼ਰੀਦਕੋਟ ਮੈਡੀਕਲ ਕਾਲਜ ਦਾ ਸ਼ਰਮਨਾਕ ਕਾਰਾ; ਲਾਵਾਰਿਸ ਮ੍ਰਿਤਕ ਦੀ ਲਾਸ਼ ਸ਼ਮਸ਼ਾਨਘਾਟ ਨੇੜੇ ਸੁੱਟੀ

On Punjab

ਅੱਜ ਰੱਖਿਆ ਜਾ ਰਿਹੈ ਵਰਤ; ਜਾਣੋ ਆਪਣੇ ਸ਼ਹਿਰ ’ਚ ਚੰਨ ਚੜ੍ਹਨ ਦਾ ਸਮਾਂ ?

On Punjab