PreetNama
ਸਮਾਜ/Social

ਬਾਲ ਕਵਿਤਾ

ਬਾਲ ਕਵਿਤਾ

ਦੋਸਤੋ ਬਸਤੇ ਜਿੰਨਾਂ ਹੈ ਮੇਰਾ ਭਾਰ
ਧੱਕੇ ਨਾਲ ਸਕੂਲ ਲੲੀ ਕਰਦੇ ਤਿਅਾਰ
ਨਰਸਰੀ ਅੈਲ.ਕੇ .ਜੀ ਨੇ ਪੰਗੇ ਪਾੲੇ
ਖੇਡਣ ਦੇ ਦਿਨ ਮੇਰੇ ਮਿੱਟੀ ਚ ਮਿਲਾੲੇ
ਅਜੇ ਤਾ ਮੈਂ ਚੰਗੀ ਤਰਾਂ ਬੋਲਣ ਵੀ ਨਾ ਜਾਣਾ
ਮੰਮੀ ਡੈਡੀ ਕਹਿੰਦੇ ਅੰਗਰੇਜੀ ਪੜਾਕੇ ਅੰਗਰੇਜ ਬਣਾਨਾ
ਪ੍ੀਤ, ਮੈਂ ਤਾ ਪਹਿਲਾ ਅਾਪਣੀ ਮਾਂ ਬੋਲੀ ਪੰਜਾਬੀ ਲਿਖਾਗਾ
ੳੁਸ ਤੋ ਬਾਅਦ ਹੀ ਕੋੲੀ ਦੂਜੀ ਭਾਸ਼ਾ ਸਿਖਾਗਾ

ਪਿ੍ਤਪਾਲ ਪ੍ੀਤ ਡਸਕਾ

Related posts

ਜਿਹੜੇ ਚਰਖੜੀਆਂ ‘ਤੇ ਚੜ੍ਹੇ, ਭਾਈ ਸੁਬੇਗ ਸਿੰਘ – ਭਾਈ ਸ਼ਾਹਬਾਜ਼ ਸਿੰਘ।

On Punjab

ਚਤੁਰਵੇਦੀ ਮਾਮਲੇ ’ਚ ‘ਚਾਤਰ’ ਬਣ ਰਹੀ ਹੈ ਕੇਂਦਰ ਸਰਕਾਰ

On Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਵਾਟਰ ਵਰਕਸ ਦਾ ਕੀਤਾ ਉਦਘਾਟਨ

On Punjab