ਫੇਸਬੁੱਕ ਤੇ ਔਰਤਾਂ ਇੱਕੱਲੀਆ ਨੀ
ਮਰਦ ਵੀ ਬਹੁਤ ਹਨ ਏਸ ਰੁਤਬੇ ਦੇ ਮਾਲਕ ਹਨ
ਵਿਧਵਾ ਦੱਸਣ ਜਨਾਨੀ ਨੂੰ
ਕਿਉ ਲਕੋਇਆ ਆਪਣੇ ਮੰਨ ਦੀ ਮੰਨਮਾਨੀਆ ਨੂੰ
ਹਾਸਾ ਆਵੇ ਜਦ ਖੁਦ ਮਰਦ ਹੋਕੇ ਕਰਦਾ ਬੰਦਾ ਨੁਕਤਾ ਚਿੰਨੀ ਬਣ ਆਪਣੀ ਬਦਚਾਲੀ ਨੂੰ
ਕਿਉ ਕਹਿੰਦਾ ਹਰ ਔਰਤ ਨੂੰ ਵਿਧਵਾ ਤੂੰ
ਕਿਉ ਨਾ ਸਮਝੇ ਕਿਸੇ ਦੇ ਅਰਮਾਨਾਂ ਨੂੰ
ਲਾਹਣਤਾਂ ਨਾ ਪਾਈਏ ਭੱਟਕੇ ਹੋਏ ਰਾਹੀਆਂ ਨੂੰ
ਚੇਤੇ ਰੱਖੋ ਅਪਣੇ ਘਰ ਦੀਆਂ ਮਾਈਆਂ ਨੂੰ
ਵੇਸਵਾ ਨਾ ਕਹੀ ਕਦੇ ਵੀ ਔਰਤ ਦੀ ਛਾਇਆ ਨੂੰ
ਮਜਬੂਰੀ ਕਾਰੇ ਕਰਾ ਦਵੇ ਪਤਾ ਲੱਗੇ ਸਿਰ ਤੇ ਆਈਆ ਨੂੰ
ਤੋਹਮਤਾ ਨਾ ਪਾਈਏ ਕਦੇ ਖੈਰ ਮੰਗਣ ਆਈ ਕਦੇ ਸਾਂਈਆ ਨੂੰ
ਰੱਖ ਜਜ਼ਬਾਤਾ ਨੂੰ ਬੰਦਿਆ ਫੜਕੇ ਹਰ ਗੱਲ ਤੇ ਨਾ ਕਰੀਏ ਝਗੜੇ, ਤੜਕੇ
ਜਜ਼ਬਾਤੀ ਸਿੰਘ