ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਛਾਈ ਹੋਈ ਹੈ। ਹੁਣ ਉਸ ਦੀਆਂ ਜੇਠਾਣੀ ਸੋਫੀ ਟਰਨਰ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਦੋਵੇਂ ਸ਼ੌਪਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ।
ਨੀਲੇ ਰੰਗ ਦੀ ਡ੍ਰੈੱਸ ਪਾਏ ਪ੍ਰਿਅੰਕਾ ਮਿਆਮੀ ‘ਚ ਸੋਫੀ ਨਾਲ ਖਰੀਦਾਰੀ ਨੂੰ ਖੂਬ ਐਂਜੁਆਏ ਕਰ ਰਹੀ ਹੈ।