ਨਵੀਂ ਦਿੱਲੀ: ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੈਨਿੰਗ ਕੈਂਪ ਲਾਏ ਜਾਣ ਦੀ ਖ਼ਬਰ ਮਿਲੀ ਹੈ। ਖੁਫੀਆ ਏਜੰਸੀਆਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਜਮਾਤ-ਏ-ਇਸਲਾਮੀ ਇਨ੍ਹਾਂ ਕੈਂਪਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਜਮਾਤ-ਏ-ਇਸਲਾਮੀ ‘ਚ ਸਾਬਕਾ ਪ੍ਰਧਾਨ ਇਜਾਜ ਅਫ਼ਜ਼ਲ ਤੇ ਇਸ ਗਰੁੱਪ ਦੇ ਅਦਨਾਨ ਰੱਜਾਕ ਜੈਸ਼ ਤੇ ਹਿਜਬੁਲ ਦੇ ਅੱਤਵਾਦੀਆਂ ਦੇ ਨਾਲ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਰਾਵਲਕੋਟ ‘ਚ ਤਰਨੂਤੀ ਤੇ ਪੋਥੀ ਬਾਲਾ ਦੀ ਪਹਾੜੀਆਂ ਦੇ ਜੰਗਲਾਂ ਤੋਂ ਸਾਹਮਣੇ ਆਇਆਂ ਹਨ। ਖ਼ਬਰ ਆਈ ਹੈ ਕਿ ਇਹ ਕਿਸੇ ਲੋਕੇਸ਼ਨ ‘ਤੇ ਜ਼ਿਆਦਾ ਸਮੇਂ ਲਈ ਨਹੀਂ ਰਹਿ ਰਹੇ। ਇਹ ਲਗਾਤਾਰ ਆਪਣਾ ਟਿਕਾਣਾ ਬਦਲ ਰਹੇ ਹਨ।ਨਵੀਂ ਦਿੱਲੀ: ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੈਨਿੰਗ ਕੈਂਪ ਲਾਏ ਜਾਣ ਦੀ ਖ਼ਬਰ ਮਿਲੀ ਹੈ। ਖੁਫੀਆ ਏਜੰਸੀਆਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਜਮਾਤ-ਏ-ਇਸਲਾਮੀ ਇਨ੍ਹਾਂ ਕੈਂਪਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਜਮਾਤ-ਏ-ਇਸਲਾਮੀ ‘ਚ ਸਾਬਕਾ ਪ੍ਰਧਾਨ ਇਜਾਜ ਅਫ਼ਜ਼ਲ ਤੇ ਇਸ ਗਰੁੱਪ ਦੇ ਅਦਨਾਨ ਰੱਜਾਕ ਜੈਸ਼ ਤੇ ਹਿਜਬੁਲ ਦੇ ਅੱਤਵਾਦੀਆਂ ਦੇ ਨਾਲ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਰਾਵਲਕੋਟ ‘ਚ ਤਰਨੂਤੀ ਤੇ ਪੋਥੀ ਬਾਲਾ ਦੀ ਪਹਾੜੀਆਂ ਦੇ ਜੰਗਲਾਂ ਤੋਂ ਸਾਹਮਣੇ ਆਇਆਂ ਹਨ। ਖ਼ਬਰ ਆਈ ਹੈ ਕਿ ਇਹ ਕਿਸੇ ਲੋਕੇਸ਼ਨ ‘ਤੇ ਜ਼ਿਆਦਾ ਸਮੇਂ ਲਈ ਨਹੀਂ ਰਹਿ ਰਹੇ। ਇਹ ਲਗਾਤਾਰ ਆਪਣਾ ਟਿਕਾਣਾ ਬਦਲ ਰਹੇ ਹਨ।