PreetNama
ਖੇਡ-ਜਗਤ/Sports News

ਧੋਨੀ ਦੀ ਸਟੰਪਿੰਗ ‘ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ

ਪਿਛਲੇ ਦਿਨ ਚੇੱਨਈ ਅਤੇ ਦਿੱਲੀ ਦੀ ਟੀਮ ਵਿਚਾਲੇ ਆਈ.ਪੀ.ਐੱਲ. ਦਾ 50ਵਾਂ ਮੁਕਾਬਲਾ ਖੇਡਿਆ ਗਿਆ। ਜਿਸ ‘ਚ ਚੇੱਨਈ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਨੂੰ 80 ਦੌੜਾਂ ਨਾਲ ਹਰਾ ਦਿੱਤਾ।

ਚੇਨਈ ਦੀ ਟੀਮ ਦੇ ਸਪਿਨਰ ਗੇਂਦਬਾਜ਼ ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਦੀ ਫਿਰਕੀ ਦੇ ਅੱਗੇ ਦਿੱਲੀ ਦੀ ਪੂਰੀ ਟੀਮ ਸਿਰਫ 99 ਦੌੜਾਂ ‘ਤੇ ਢਹਿ-ਢੇਰੀ ਹੋ ਗਈ।

ਅਜਿਹੇ ‘ਚ ਮੈਚ ਹਾਰਨ ਦੇ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਧੋਨੀ ਦੀ ਸਟੰਪਿੰਗ ਦੀ ਰੱਜ ਕੇ ਸ਼ਲਾਘਾ ਕੀਤੀ। ਧੋਨੀ ਦੀ ਸਟੰਪਿੰਗ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ, ”ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਮੈਨੂੰ ਸਪੰਪ ਕੀਤਾ ਉਹ ਬਿਜਲੀ ਦੀ ਤੇਜ਼ੀ ਨਾਲ ਸੀ।

Related posts

ਕੁਆਟਰ ਫਾਈਨਲ ‘ਚ ਅੱਜ ਆਸਟ੍ਰੇਲੀਆ ਨਾਲ ਭਿੜੇਗਾ ਭਾਰਤ

On Punjab

Kumar Sangakkara takes charge as MCC President

On Punjab

ਕੋਰੋਨਾ ਵਾਇਰਸ ਦੀ ਚਿੰਤਾ ‘ਚ ਹੋਈ ਟੋਕੀਓ ਓਲੰਪਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ

On Punjab
%d bloggers like this: