74.62 F
New York, US
July 13, 2025
PreetNama
ਸਿਹਤ/Health

ਦੁੱਧ ਨਾਲ ਕਰੋ ਇਸ ਚੀਜ਼ ਦਾ ਸੇਵਨ, ਤੇਜ਼ੀ ਨਾਲ ਵਧੇਗਾ ਤੁਹਾਡਾ ਵਜ਼ਨ

ਨਵੀਂ ਦਿੱਲੀ : ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਰਿਆਂ ਲਈ ਬਹੁਤ ਫਾਇਦੇਮੰਦ ਹੈ। ਇਸ ਚੀਜ਼ ਦੀ ਮਦਦ ਨਾਲ ਤੁਹਾਡਾ ਵਜ਼ਨ ਬੜੀ ਤੇਜ਼ੀ ਨਾਲ ਵਧੇਗਾ। ਇਸ ਨੁਸਖ਼ੇ ਨਾਲ ਤੁਸੀਂ 100 ਫ਼ੀਸਦੀ ਤੱਕ ਵਜ਼ਨ ਵਧ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬਿਲਕੁਲ ਆਸਾਨ ਨੁਸਖਾ ਦੱਸਣ ਜਾ ਰਹੇ ਹਾਂ। ਜੋ ਲੋਕ ਅਸ਼ਵਗੰਧਾ ਨਾਲ ਆਪਣਾ ਵਜ਼ਨ ਵਧਾਉਣ ਦੀ ਸੋਚ ਰਹੇ ਹਨ ਉਹ ਅਸ਼ਵਗੰਧਾ ਨਾਲ ਦੁੱਧ ਨਾਲ ਇਸਦਾ ਸੇਵਨ ਕਰ ਸਕਦੇ ਹਨ । ਨਾਲ ਹੀ ਵੱਧ ਖਾਣਾ ਪੀਣਾ ਚਾਹੀਦਾ ਤੇ ਕਸਰਤ ਕਰਨੀ ਚਾਹੀਦੀ ਹੈ। ਅਸ਼ਵਗੰਧਾ ਜਨ ਵਧਾਉਣ ‘ਚ ਮਦਦ ਕਰਦਾ ਹੈ। ਇਹ ਤੁਹਾਡੀ ਭੁੱਖ ਵੀ ਵਧਾਉਂਦਾ ਹੈ। ਇਹ ਤੁਹਾਡੇ ਹਾਰਮੋਨਸ ਸੰਤੁਲਨ ਰੱਖਦਾ ਹੈ।
ਇੱਕ ਚਮਚ ਅਸ਼ਵਗੰਧਾ ਦਾ ਪਾਊਡਰ ਸਵੇਰੇ ਸ਼ਾਮ ਦਿਨ ‘ਚ ਦੋ ਵਾਰ ਇੱਕ ਗਿਲਾਸ ਗਰਮ ਦੁੱਧ ਨਾਲ ਸੇਵਨ ਕਰੋ। ਇਸ ਨਾਲ ਰੋਜਾਨਾ ਕੈਲੋਰੀ ਦੀ ਮਾਤਰਾ ਵਧੇਗੀ। ਇਸ ਨਾਲ ਇਕ ਮਹੀਨੇ ‘ਚ ਵਜ਼ਨ ਵੱਧ ਜਾਵੇਗਾ। ਇੱਕ ਮਹੀਨੇ ‘ਚ 3 ਤੋਂ 4 ਕਿੱਲੋ ਤੱਕ ਵਜ਼ਨ ਵੱਧ ਸਕਦਾ ਹੈ।

Related posts

ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹੁੰਦਾ ਹੈ ਬਦਾਮ

On Punjab

ਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈ

On Punjab

ਟਾਈਫਾਈਡ ਕੀ ਹੈ? ਇਸ ਤੋਂ ਬੱਚਣ ਲਈ ਅਪਣਾਓ ਇਹ ਨੁਸਖ਼ੇ

On Punjab