PreetNama
ਸਮਾਜ/Social

ਦੁਨੀਆ ਦੇ ਰੰਗ

ਦੁਨੀਆ ਦੇ ਰੰਗ
ਅੱਜ ਕੱਲ ਦੀ ਸੁਣੋ ਕਹਾਣੀ ।
ਜਣੇ ਖਣੇ ਨੂੰ ਚੜੀ ਜਵਾਨੀ ।

ਹਰ ਕੋਈ ਆਸ਼ਕ ਬਣਿਆ ਫਿਰਦਾ ।
ਜਣੇ ਖਣੇ ਨਾਲ ਲੜਿਆ ਫਿਰਦਾ ।

ਅੈਸੀ ਦੁਨੀਆ ਕਾਤੋ ਰਚਾਈ  ।
ਨਾ ਕੋਈ ਇਥੇ ਭੈਣ ਨਾ ਕੋਈ ਭਾਈ ।

ਮਾਪਿਆ ਨਾਲ  ਰੋਜ ਨੇ ਲੜਦੇ ।
ਕੁੜੀਆ ਪਿਛੇ ਮੁੰਡੇ ਮਰਦੇ ।

ਕੋਈ ਨੀ ਕਰਦਾ ਆਪਣੀ ਕਮਾਈ ।
ਧੀ ਆਪਣੇ ਲਈ ਵਰ ਭਾਲ ਲਿਆਈ ।

ਦੁਨੀਆ ਨੂੰ ਕੋਣ ਸਮਝ ਆਵੇ ।
ਖੁਸ਼ਹਾਲ ਜਿੰਦਗੀ ਜੀਣੀ ਕੋਣ ਸਿਖਾਵੇ ।

ਗੁਰਪਿੰਦਰ ਆਦੀਵਾਲ M-7657902005

Related posts

ਪਤੰਗ ਨਾਲ ਉੱਡੀ 3 ਸਾਲਾ ਬੱਚੀ

On Punjab

ਕਿਸਾਨ ਦੀ ਫ਼ਸਲ ਨੂੰ ਫਰਿਆਦ

On Punjab

ਪੰਜਾਬੀ ਟਰਾਂਸਪੋਰਟਰ ਦਾ ਫਰਜ਼ੰਦ ਜ਼ੁਰਮ ਦੀ ਦੁਨੀਆਂ ਦਾ ਬਾਦਸ਼ਾਹ, ਹੁਣ ਯੂਪੀ ਪੁਲਿਸ ਦੀ ਹਿੱਟ ਲਿਸਟ ‘ਚ

On Punjab