40.77 F
New York, US
February 24, 2024
PreetNama
ਸਿਹਤ/Health

ਤੁਹਾਨੂੰ ਮੁਸੀਬਤ ‘ਚ ਪਾ ਸਕਦੈ ਜ਼ਿਆਦਾ ਮਿੱਠਾ

sugar disadvantages: ਕਹਿੰਦੇ ਹਨ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਅਜਿਹੇ ‘ਚ ਜੇਕਰ ਅਸੀਂ ਗੱਲ ਕਰੀਏ ਮਿੱਠੇ ਦੇ ਸੇਵਨ ਦਾ ….ਤਾਂ ਹਰ ਕਿਸੇ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜੇਕਰ ਅਸੀਂ ਇਸਨੂੰ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਾਂ ਤਾਂ ਇਸਦਾ ਨੁਕਸਾਨ ਸਾਨੂੰ ਭੁਗਤਣਾ ਪੈਂਦਾ ਹੈ। ਦੱਸ ਦੇਈਏ ਕਿ ਵਧੇਰੇ ਮਿੱਠਾ ਖਾਣ ਵਾਲੇ ਲੋਕਾਂ ਨੂੰ ਟਾਈਪ 2 ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਪਰ ਜ਼ਰੂਰੀ ਨਹੀਂ …. ਕੁਲ ਮਿਲਾ ਕੇ ਕਿਹਾ ਜਾਵੇ ਤਾਂ, ਜ਼ਿਆਦਾ ਮਿੱਠਾ ਖਾਣ ਨਾਲ ਡਾਇਬਟੀਜ਼, ਦਿਲ ਦੀ ਬਿਮਾਰੀ, ਮੋਟਾਪਾ ਜਾਂ ਫੇਰ ਕੈਂਸਰ ਹੋਣ ਦੀਆਂ ਦਲੀਲਾਂ …  ਦਫ਼ਤਰ ਵਿੱਚ ਬੈਠੇ-ਬੈਠੇ ਕੰਮ ਕਰਦੇ ਰਹਿਣਾ, ਦਿਨ ਭਰ ਬਾਹਰ ਘੁੰਮਣਾ, ਘਰ ਦੇ ਕੰਮਕਾਜ ਵਿੱਚ ਰੁੱਝੇ ਰਹਿਣਾ ਆਦਿ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਰਨ ਤੋਂ ਬਾਅਦ ਦੀ ਥਕਾਵਟ ਕਿੰਨੀ ਹੁੰਦੀ ਹੈ ਇਹ ਅਸੀਂ ਸਾਰੇ ਜਾਣਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕਿ ਕੰਮਕਾਜ ਤੋਂ ਹੋਣ ਵਾਲੀ ਥਕਾਵਟ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।ਜਲਦੀ ਥਕਾਵਟ ਹੋਣ ਦਾ ਕਾਰਣ ਹੈ ਸਹੀ ਡਾਈਨ ਨਾ ਲੈਣਾ। ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਜਲਦੀ ਥੱਕ ਜਾਣਾ ਮਤਲਬ ਸਰੀਰ ਵਿੱਚ ਸ਼ੂਗਰ ਲੈਵਲ ਦਾ ਜ਼ਿਆਦਾ ਹੋਣਾ ਹੁੰਦਾ ਹੈ। ਇਸ ਲਈ ਆਪਣੀ ਡਾਈਟ ਦਾ ਖ਼ਾਸ ਧਿਆਨ ਰੱਖੋ।ਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਮਨ ਕਰਨ ਪਿਛੇ ਮਨੋਵਿਗਿਆਨਿਕ ਕਾਰਨ ਵੀ ਹੁੰਦਾ ਹੈ। ਜਿਵੇਂ ਹੀ ਤੁਸੀਂ ਖਾਣਾ ਖਾਂਦੇ ਹੋ ਤੁਹਾਡਾ ਮਨ ਬਣ ਜਾਂਦਾ ਹੈ। ਮਿੱਠਾ ਖਾਣ ਦੀ ਬੁਰੀ ਆਦਤ ਕਾਰਨ ਤੁਹਾਡੇ ਦਿਮਾਗ ਵਿਚ ਸੇਰੋਟਿਨ ਨਾਮ ਦਾ ਕੈਮੀਕਲ ਰੀਲੀਜ਼ ਹੁੰਦਾ ਹੈ। ਜੋ ਮਿੱਠਾ ਖਾਣ ਤੋਂ ਬਾਅਦ ਤੁਹਾਨੂੰ ਖ਼ੁਸ਼, ਕੰਮ ਅਤੇ ਆਰਾਮ ਮਹਿਸੂਸ ਕਰਵਾਉਂਦਾ ਹੈ। ਜਦੋਂ ਜ਼ਿਆਦਾ ਮਾਤਰਾ ‘ਚ ਚੀਨੀ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਇਹ ਖੂਨ ਦੇ ਨਾਲ ਘੁਲ ਕੇ ਸਰੀਰ ‘ਚ ਮੋਜੂਦ ਕੋਲੇਜਨ ਅਤੇ ਇਲਾਸਿਟਨ ਦੇ ਨਾਲ ਮਿਲ ਜਾਂਦੀ ਹੈ ਜੋ ਚਮੜੀ ਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਖਾਉਣ ਲਗਦੀ ਹੈ। ਇਸ ਨਾਲ ਚਮੜੀ ‘ਚ ਰੁੱਖਾਪਨ ਅਤੇ ਝੂਰੜੀਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇਕਰ ਤੁਹਾਡੀ ਚਮੜੀ ਆਇਲੀ ਹੈ ਤਾਂ ਜ਼ਿਆਦਾ ਮਿੱਠੇ ਦੇ ਸੇਵਨ ਨਾਲ ਫਿੰਸੀਆਂ ਦੀ ਸਮੱਸਿਆ ਹੋ ਜਾਂਦੀ ਹੈ

Related posts

ਬਿਊਟੀ ਟਿਪਸ

On Punjab

Heart Disease: ਦਿਲ ਦੀ ਬਿਮਾਰੀ ਦਾ ਸੰਕੇਤ ਵੀ ਹੋ ਸਕਦੈ ਪੈਰਾਂ ‘ਚ ਦਰਦ

On Punjab

Peanuts Benefits: ਡਾਇਬਟੀਜ਼ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਮੂੰਗਫਲੀ, ਇਸ ਤਰ੍ਹਾਂ ਕਰੋ ਸੇਵਨ

On Punjab