ਜਿੰਦਗੀ ਇੱਕ ਧੋਖਾ
ਜਿੰਦਗੀ ਵੀ ਕੀ ਚੀਜ ਰੱਬਾ ਏਨੂੰ ਜਿਉਣ ਨੂੰ ਜੀ ਕਰਦਾ ਹੈ
ਕੋਈ ਆਪਣੀ ਆਈ ਜਾਂਦਾ ਹੈ ਤੇ ਕੋਈ ਬੇ ਮੌਤਾ ਮਰਦਾ ਹੈ
ਕਿਸੇ ਨੂੰ ਬਿਮਾਰੀ ਲੱਗੇ ਉਹ ਸਾਰੀ ਜਿੰਦਗੀ ਉਸ ਨਾ ਲੜਦਾ ਹੈ ।
ਕੋਈ ਨਸ਼ਿਆ ਦੀ ਲੱਤ ਲੱਗੇ ਮੌਤ ਨਾਲ ਮਖੌਲਾ ਕਰਦਾ ਹੈ
ਇਹ ਜਿੰਦਗੀ ਜਿਉਣੀ ਸੋਖੀ ਨਹੀ ਕਈ ਦੁੱਖਾ ਦੇ ਨਾਲ ਲੜਦੇ ਨੇ ।
ਕਈ ਖੁਸੀਆ ਦੇ ਨਾਲ ਜਿਉਦੇ ਨੇ ਕਈ ਰੋ ਕੇ ਟਾਇਮ ਟਪਾਉਦੇ ਨੇ ।
ਇਥੇ ਕੋਈ ਆਪਣਾ ਨਹੀ ਇਹ ਅੰਦਰੌਂ ਅੰਦਰੀ ਲੱਗਦਾ ਹੈ
ਮੈਨੂੰ ਲੱਗਦਾ ਜਿੰਦਗੀ ਜਿਉਣ ਨਾਲੋ ਮਰਨਾ ਥੋੜਾ ਸੋਖਾ ਹੈ
ਇਥੇ ਕੋਈ ਨਹੀ ਕਿਸੇ ਨੂੰ ਪਿਆਰ ਕਰਦਾ
ਕਿਉਕਿ ਜਿੰਦਗੀ ਇੱਕ ਜੂਆ ਹੈ !
ੲਿਥੇ ਪਤਾ ਨਹੀ ਕਿਸੇ ਨੇ ਕਦੋ ਮਰ ਜਾਣਾ
ਇਹ ਜਿੰਦਗੀ ਇੱਕ ਧੋਖਾ ਹੈ !!
ਗੁਰਪਿੰਦਰ ਆਦੀਵਾਲ ਸ਼ੇਖਪੁਰਾ 7657902005