ਨਵੀਂ ਦਿੱਲੀ: ਦੇਸ਼ਭਰ ‘ਚ ਹਰ ਸਾਲ 5 ਸਤੰਬਰ ਨੂੰ ਟੀਚਰਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲ-ਕਾਲਜਾਂ ‘ਚ ਕਈ ਤਰ੍ਹਾਂ ਦੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ, ਜਿਸ ‘ਚ ਬੱਚੇ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ ਅਤੇ ਪਿਆਰ ਜ਼ਾਹਿਰ ਕਰਦੇ ਹਨ। ਸਾਡੇ ਦੇਸ਼ ‘ਚ ਹੀ ਨਹੀ ਸਗੋਂ ਪੂਰੀ ਦੁਨੀਆ ‘ਚ ਅਧਿਆਪਕਾਂ ਨੂੰ ਚੰਗੇ ਸਮਾਜ ਦੇ ਨਿਰਮਾਣ ਦੇ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਟੀਚਰਸ ਨੋਜਵਾਨਾਂ ਦਾ ਭਵਿੱਖ ਬਣਾਉਨ ਦਾ ਕੰਮ ਕਰਦੇ ਹਨ। ਅਜਿਹੇ ‘ਚ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਹਰ ਸਾਲ 5 ਸਤੰਬਰ ਨੂੰ ਸਿੱਖਿਅਕ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ। ਤਾਂ ਆਓ ਤੁਹਾਨੂੰ ਇਸ ਦਿਨ ਦੀ ਖਾਸੀਅੱਤ ਬਾਰੇ ਦੱਸਦੇ ਹਾਂ।ਅਸਲ ‘ਚ 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੀ ਜਯੰਤੀ ਹੈ। ਉਨ੍ਹਾਂ ਦੀ ਯਾਦ ‘ਚ ਹੀ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਰਵਪੱਲੀ ਰਾਧਾਕ੍ਰਿਸ਼ਣਨ ਸਿਖੀਆ ਦੇ ਮਹੱਤ ਨੂੰ ਕਾਫੀ ਜ਼ਿਆਦਾ ਮੰਨਦੇ ਸੀ। ਡਾ.ਰਾਧਾਕ੍ਰਿਸ਼ਣਨ ਖੁਦ ਵੀ ਇੱਕ ਮਹਾਨ ਅਧਿਆਪਕ ਰਹੀ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਜਦੋਂ ਤਕ ਅਧਿਆਪਕ ਸਿੱਖੀਆ ਪ੍ਰਤੀ ਸਮਰਪਿਤ ਅਤੇ ਪ੍ਰਤੀਬੱਧ ਨਹੀ ਹੁੰਦਾ, ਉਦੋਂ ਤਕ ਸਿੱਖੀਆ ਨੂੰ ਮਿਸ਼ਨ ਦਾ ਰੂਪ ਨਹੀ ਮਿਲ ਸਕਦਾ।ਅਸਲ ‘ਚ 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੀ ਜਯੰਤੀ ਹੈ। ਉਨ੍ਹਾਂ ਦੀ ਯਾਦ ‘ਚ ਹੀ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਰਵਪੱਲੀ ਰਾਧਾਕ੍ਰਿਸ਼ਣਨ ਸਿਖੀਆ ਦੇ ਮਹੱਤ ਨੂੰ ਕਾਫੀ ਜ਼ਿਆਦਾ ਮੰਨਦੇ ਸੀ। ਡਾ.ਰਾਧਾਕ੍ਰਿਸ਼ਣਨ ਖੁਦ ਵੀ ਇੱਕ ਮਹਾਨ ਅਧਿਆਪਕ ਰਹੀ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਜਦੋਂ ਤਕ ਅਧਿਆਪਕ ਸਿੱਖੀਆ ਪ੍ਰਤੀ ਸਮਰਪਿਤ ਅਤੇ ਪ੍ਰਤੀਬੱਧ ਨਹੀ ਹੁੰਦਾ, ਉਦੋਂ ਤਕ ਸਿੱਖੀਆ ਨੂੰ ਮਿਸ਼ਨ ਦਾ ਰੂਪ ਨਹੀ ਮਿਲ ਸਕਦਾ।