ਬਾਲੀਵੁੱਡ ਅਦਾਕਾਰਾ ਪਰੀਨੀਤੀ ਚੋਪੜਾ ਤੇ ਅਦਾਕਾਰ ਸਿਧਾਰਥ ਮਲਹੋਤਰਾ ਕੱਲ੍ਹ ਮੁੰਬਈ ਵਿੱਚ ਆਪਣੀ ਫਿਲਮ ‘ਜਬਰੀਆ ਜੋੜੀ’ ਦੀ ਪ੍ਰੋਮੋਸ਼ਨ ਕਰਦੇ ਨਜ਼ਰ ਆਏ।vਇਸ ਦੌਰਾਨ ਪਰੀਨੀਤੀ ਚੋਪੜਾ ਕਾਲੇ ਤੇ ਨੀਲੇ ਰੰਗ ਦੀ ਡ੍ਰੈੱਸ ਵਿੱਚ ਨਜ਼ਰ ਆਈ।ਫਿਲਮ ਦੀ ਪ੍ਰੋਮੋਸ਼ਨ ਦੌਰਾਨ ਦੋਵਾਂ ਸਿਤਾਰਿਆਂ ਕਾਫੀ ਤਸਵੀਰਾਂ ਖਿਚਵਾਈਆਂ।ਜਬਰੀਆ ਜੋੜੀ’ ਦੀ ਰਿਲੀਜ਼ ਤਾਰੀਖ਼ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ।
ਪਹਿਲਾਂ ਇਹ ਫ਼ਿਲਮ ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਦੀ ਰਿਲੀਜ਼ ਦੀ ਤਾਰੀਖ਼ ਅੱਗੇ ਵਧਾ ਦਿੱਤੀ ਹੈ।