ਵੀਂ ਦਿੱਲੀ: ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ ਕਰਦੇ ਹਨ।
Canadian Armed Forces Celebrating Diversity/Inclusion via Bhangra
[Old version, please check this link for new one:- https://www.facebook.com/GurdeepPandher/videos/648476428999032/ =========Canadian Armed Forces and Gurdeep Pandher collaborated to create this Punjabi Bhangra dance video to celebrate diversity and inclusion in The Canadian Forces. Soldiers from different backgrounds make "One Force" with "One Love" for Canada and Canadians. Share it to celebrate "Diversity in our National Defence"!
Posted by Gurdeep Pandher on Wednesday, June 19, 2019
ਇੱਕ ਯੂਕੋਨ ਬੇਸਡ ਭੰਗੜਾ ਦੇ ਇੰਸਟ੍ਰਕਟਰ ਗੁਰਦੀਪ ਪੰਧੇਰ ਨੇ ਭੰਗੜਾ ਸੈਸ਼ਨ ਲਈ ਫੋਰਸਿਜ਼ ਜੁਆਇੰਨ ਕੀਤੀ ਹੈ। ਇਸ ਭੰਗੜਾ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ 1 ਲੱਖ 80 ਹਜ਼ਾਰ ਸ਼ੇਅਰ ਮਿਲੇ ਹਨ।
https://www.facebook.com/GurdeepPandher/videos/648476428999032/
ਇਹ ਵੀਡੀਓ ਵਿਕਟੋਰੀਆ, ਬੀਸੀ ‘ਤੇ ਆਧਾਰਤ ਕੈਨੇਡੀਅਨ ਆਰਮਡ ਫੋਰਸਜ਼ ਦਾ ਹੈ, ਜਿਸ ਨੂੰ ਪੰਜਾਬੀ ਲੋਕ ਨਾਚ ਕਰਨ ਲਈ ਇਸ ਤਰ੍ਹਾਂ ਪ੍ਰਸਿੱਧੀ ਮਿਲੀ।