PreetNama
ਖਾਸ-ਖਬਰਾਂ/Important News

ਕੈਨੇਡਾ: ਪਤੀ ਨੇ ਕੀਤਾ ਡਾਕਟਰ ਪਤਨੀ ਦਾ ਕਤਲ, ਅਦਾਲਤ ਨੇ ਦਿੱਤੀ ਇਹ ਸਜ਼ਾ

ਟੋਰੰਟੋਇੱਥੇ ਦੀ ਇੱਕ ਡਾਕਟਰ ਦੇ ਕਤਲ ਦੇ ਇਲਜ਼ਾਮ ‘ਚ ਉਸ ਦੇ ਪਤੀ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ‘ਚ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਡਾਅੇਲਾਨਾ ਫਰੀਕ ਦੇ ਕਤਲ ਦਾ ਮਾਮਲਾ ਸਾਲ 2016 ‘ਚ ਸੁਰਖੀਆਂ ‘ਚ ਆਇਆ ਸੀ। ਇਸ ਮਾਮਲੇ ‘ਚ ਜਿੱਥੇ ਮਸ਼ਹੂਰ ਸਰਜਨ ਡਾਮੁਹਮੰਦ ਸ਼ਾਮਜੀ ਨੂੰ ਉਮਰ ਕੈਦ ਹੋਈ ਹੈ। ਉੱਥੇ ਹੀ ਉਹ 14 ਸਾਲ ਤਕ ਪੈਰੋਲ ਲੈਣ ਦੇ ਹੱਕਦਾਰ ਵੀ ਨਹੀਂ ਹਨ। ਯਾਨੀ ਕਿ ਉਹ ਲਗਾਤਾਰ ਜੇਲ੍ਹ ਵਿੱਚ ਹੀ ਕੈਦ ਰਹਿਣਗੇ। 

Related posts

ਦੁਨੀਆਭਰ ‘ਚ ਕੋਰੋਨਾ ਕਾਲ ‘ਚ 15 ਲੱਖ ਬੱਚੇ ਹੋਏ ਅਨਾਥ, ਭਾਰਤ ਤੋਂ ਵੀ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਅੰਕਡ਼ਾ

On Punjab

ਟਰੰਪ ਨੇ ਫਿਰ ਕਰ ਦਿੱਤੀ ਹੱਦ, ਕੋਰੋਨਾ ‘ਮੈਡਲ’ ਵਰਗਾ ਕਰਾਰ

On Punjab

ਪਹਿਲੀ ਵਾਰ ਐਵਰੈਸਟ ‘ਤੇ ਹੋਵੇਗਾ ਫੈਸ਼ਨ ਸ਼ੋਅ

On Punjab