ਹਾਲ ਹੀ ਵਿੱਚ ਕੈਟਰੀਨਾ ਕੈਫ ਦੀਆਂ ਮੈਕਸਿਕੋ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੀ।
ਹਾਲ ਹੀ ਵਿੱਚ ਕੈਟਰੀਨਾ ਕੈਫ ਦੀਆਂ ਮੈਕਸਿਕੋ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੀ।
ਹੁਣ ਮੈਕਸੀਕੋ ਤੋਂ ਉਸ ਦੀ ਭੈਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਦੋਵੇਂ ਜਣੀਆਂ ਉੱਥੇ ਛੁੱਟੀਆਂ ਮਨਾ ਰਹੀਆਂ ਹਨ।
ਹਾਲਾਂਕਿ ਦੋਵੇਂ ਭੈਣਾਂ ਨੇ ਇਕੱਠਿਆਂ ਕੋਈ ਤਸਵੀਰ ਪੋਸਟ ਨਹੀਂ ਕੀਤੀ ਪਰ ਇਜਾਬੇਲ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ।