PreetNama
ਸਿਹਤ/Health

ਕੈਂਸਰ ਪੈਦਾ ਕਰਦੇ ਤੁਹਾਡੇ ਦੰਦ ਜੇ ਨਾ ਕਰੋ ਇਹ ਕੰਮ, ਜਾਣੋ ਕੀ ਹਨ ਕਾਰਨ ਤੇ ਇੰਝ ਕਰੋ ਬਚਾਅ

ਨਵੀਂ ਦਿੱਲੀਦੇਸ਼ ‘ਚ ਦੰਦਾਂ ਦੀ ਸਫਾਈ ਦੇ ਮਾਮਲੇ ‘ਚ ਲਾਪਰਵਾਹੀ ਕਰਕ ਵਾਲਿਆਂ ਦੀ ਗਿਣਤੀ ਤੋਂ ਫੀਸਦ ਹੈ। ਜੋ ਲੋਕ ਤੰਬਾਕੂ ਦਾ ਕਿਸੇ ਵੀ ਤੌਰ ‘ਤੇ ਸੇਵਨ ਨਹੀਂ ਕਰਦੇ ਪਰ ਉਨ੍ਹਾਂ ਦੇ ਟੁੱਟੇ ਦੰਦਾਂ ‘ਚ ਸਫਾਈ ਨਾ ਹੋਣ ਕਰਕੇ ਵੀ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਮੂੰਹ ਦੇ ਅੰਦਰ ਦੀ ਚਮੜੀ ‘ਚ ਲਗਾਤਾਰ ਜਲਨ ਰਹਿਣ ਕਰਕੇ ਵੀ ਜੀਭ ਦਾ ਕੈਂਸਰ ਹੋ ਸਕਦਾ ਹੈ।ਤੰਬਾਕੂ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਤੰਬਾਕੂ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨੂੰ ਫੌਰਨ ਛੱਡਣ ਲਈ ਕਦਮ ਚੁੱਕੋ।
ਸ਼ਰਾਬ ਦਾ ਸੇਵਨ ਵੀ ਇੱਕ ਹੱਦ ਤਕ ਹੀ ਕਰੋ।

ਧੁੱਪ ‘ਚ ਲੰਬੇ ਸਮੇਂ ਤਕ ਨਾ ਰਹੋਜੇਕਰ ਧੁੱਪ ‘ਚ ਜਾਣਾ ਹੈ ਤਾਂ ਇਸ ਤੋਂ ਪਹਿਲਾਂ ਐਸਪੀਐਫ 30 ਜਾਂ ਇਸ ਤੋਂ ਉੱਪਰ ਵਾਲੇ ਲਿੱਪ ਬਾਮ ਦੀ ਇਸਤੇਮਾਲ ਕਰੋ।

ਜੰਕ ਅਤੇ ਪ੍ਰੋਸੈਸਡ ਫੂਡ ਦੇ ਸੇਵਨ ਤੋਂ ਬੱਚੋ ਅਤੇ ਇਸ ਨੂੰ ਸੀਮਿਤ ਕਰਦੇ ਹੋਏਤਾਜ਼ਾ ਫਲ ਅਤੇ ਸਬਜ਼ੀਆਂ ਨੂੰ ਆਹਾਰ ‘ਚ ਸ਼ਾਮਲ ਕਰੋ।

ਸ਼ੌਰਟਐਕਟਿੰਗ ਨਿਕੋਟਿਨ ਰਿਪਲੇਸਮੈਂਟ ਥੈਰੇਪੀ ਜਿਵੇਂ ਲੋਜੇਂਜਨਿਕੋਟੀਨ ਗਮ ਲੈਣ ਦੀ ਕੋਸ਼ਿਸ਼ ਕਰੋ।

ਉਸ ਟ੍ਰਿਗਰਸ ਨੂੰ ਪਹਿਚਾਣੋਜੋ ਤੁਹਾਨੂੰ ਸਿਗਰਟਨੋਸ਼ੀ ਲਈ ਉਕਸਾਉਂਦੇ ਹਨ। ਇਸ ਤੋਂ ਬਚਣ ਦਾ ਉਪਾਅ ਜਾਂ ਕੋਈ ਦੂਜੀ ਯੋਜਨਾ ਬਣਾਓ।

ਤੰਬਾਕੂ ਦੀ ਥਾਂ ਸ਼ੁਗਰਲੈਸ ਗਮਹਾਰਡ ਕੈਂਡੀਕੱਚੀ ਗਾਜਰਅਜਵੈਣ ਤੇ ਸੂਰਜਮੁਖੀ ਦੇ ਬੀਜ਼ ਚਬਾਓ।

ਸਰੀਰਕ ਗਤੀਵਿਧੀਆਂ ਨੂੰ ਤੇਜ਼ ਰੱਖਣ ਲਈ ਵਾਰਵਾਰ ਪੌੜੀਆਂ ਚੜ੍ਹੋ ਤਾਂ ਜੋ ਤੰਬਾਕੂ ਦੀ ਲਾਲਸਾ ਤੋਂ ਬਚਿਆ ਜਾ ਸਕੇ।

Related posts

ਹੁਣ ਸਰਕਾਰ ਤੈਅ ਕਰੇਗੀ ਨਿੱਜੀ ਮੈਡੀਕਲ ਯੂਨੀਵਰਸਿਟੀਜ਼ ਦੀ ਕੋਰਸ ਫੀਸ

On Punjab

ਜਾਣੋ ਨਾਰੀਅਲ ਤੇਲ ਦੇ ਚਮਤਕਾਰੀ ਫ਼ਾਇਦਿਆਂ ਬਾਰੇ

On Punjab

ਇੰਝ ਪਾਓ ਦੰਦਾਂ ਦੇ ਦਰਦ ਤੋਂ ਛੁਟਕਾਰਾ ਅਪਣਾਉ ਇਹ ਘਰੇਲੂ ਨੁਸਖ਼ੇ

On Punjab
%d bloggers like this: