PreetNama
ਖੇਡ-ਜਗਤ/Sports News

ਕਦੇ ਦੇਖਿਆ ਅਜਿਹਾ ਕ੍ਰਿਕਟ ਮੈਚ! ਪੂਰੀ ਟੀਮ ਜ਼ੀਰੋ ‘ਤੇ ਆਊਟ

ਨਵੀਂ ਦਿੱਲੀਕ੍ਰਿਕਟ ਅਜਿਹੀ ਖੇਡ ਹੈ ਜਿਸ ‘ਚ ਸਾਨੂੰ ਕੁਝ ਵੀ ਹੁੰਦਾ ਮਿਲ ਸਦਕਾ ਹੈਫੇਰ ਚਾਹੇ ਉਸ ਦੀ ਉਮੀਦ ਅਸੀਂ ਕਦੇ ਨਾ ਕੀਤੀ ਹੋਏ। ਕੀ ਤੁਸੀਂ ਸੋਚ ਸਕਦੇ ਹੋ ਕਿ ਕਦੇ ਕੋਈ ਟੀਮ ਅਜਿਹੀ ਵੀ ਹੋਵੇਗੀ ਜੋ ‘0’ ਦੌੜਾਂ ‘ਤੇ ਹੀ ਆਊਟ ਹੋ ਗਈ ਤੇ ਟੀਮ ਦੇ ਖਾਤੇ ‘ਚ ਵਿਰੋਧੀ ਟੀਮ ਕਰਕੇ ਐਕਸਟਰਾ ਚਾਰ ਦੌੜਾਂ ਆਈਆਂ।

ਜੀ ਹਾਂਕਸਰਗਾਡ ਗਰਲਜ਼ ਦੀ ਅੰਡਰ-19 ਮਹਿਲਾ ਟੀਮ ਸਿਰਫ ਚਾਰ ਦੌੜਾਂ ‘ਤੇ ਆਲਆਊਟ ਹੋ ਗਈ। ਇਹ ਮੈਚ ਵਾਇਨਾਡ ਨਾਲ ਮੱਲਾਪੁਰਮ ਦੇ ਪੇਰੀਂਥਲਮੰਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਸੀ। ਇਸ ਟੀਮ ਦੀ ਕਪਤਾਨ ਅਕਸ਼ਤਾ ਨੇ ਵਾਇਨਾਡ ਖਿਲਾਫ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਦੀ ਕਪਤਾਨ ਨੇ ਕਦੇ ਸੁਫਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਟੀਮ ਮੈਦਾਨ ‘ਚ ਕੁਝ ਹੀ ਮਿੰਟਾਂ ਦੀ ਮਹਿਮਾਨ ਹੋਵੇਗੀ।

ਉਧਰ ਪੰਜ ਦੌੜਾਂ ਦਾ ਪਿੱਛਾ ਕਰਨ ਉੱਤਰੀ ਵਾਇਨਾਡ ਦੀ ਟੀਮ ਪਹਿਲੇ ਹੀ ਓਵਰ ‘ਚ ਆਪਣਾ ਟੀਚਾ ਹਾਸਲ ਕਰ ਮੈਚ ਨੂੰ 10 ਵਿਕਟਾਂ ਨਾਲ ਜਿੱਤ ਗਈ। ਕਸਰਗਾਡ ਦੀ ਮਹਿਲਾ ਟੀਮ ਨਾਲ ਜੋ ਹੋਇਆਉਹ ਇਤਿਹਾਸ ‘ਚ ਦਰਜ ਹੋ ਗਿਆ ਹੈ।

Related posts

ਵਿਸ਼ਵ ਕੱਪ ਜਿੱਤਣ ਦਾ ਭਾਰਤ ਦਾ ਸੁਫ਼ਨਾ ਚਕਨਾਚੂਰ, ਮੁਕਾਬਲੇ ‘ਚੋਂ ਹੋਇਆ ਬਾਹਰ

On Punjab

ਕੋਰੋਨਾ ਦੀ ਲੜਾਈ ‘ਚ ਹਿੰਦੂ-ਮੁਸਲਮਾਨ ਨਹੀਂ ਬਲਕਿ ਇਨਸਾਨ ਬਣਨ ਦਾ ਸਮਾਂ ਆ ਗਿਆ: ਸ਼ੋਏਬ ਅਖਤਰ

On Punjab

ਹਰਭਜਨ ਸਿੰਘ ਨੇ ਕੀਤਾ ਖ਼ੁਲਾਸਾ, ਦੱਸਿਆ ਕਿਉਂ CSK ਲਈ ਨਹੀਂ ਖੇਡੇ ਸੀ ਆਈਪੀਐੱਲ IPL 2020

On Punjab