PreetNama
ਸਮਾਜ/Social

ਇਸ ਦਿਲ ਦਾ

ਇਸ ਦਿਲ ਦਾ ਕੀ ਤੈਨੂੰ ਹਾਲ ਦੱਸੀਏ
ਤੇਰੇ ਹਿਜ਼ਰਾਂ ਦੇ ਵਿੱਚ ਸੜ੍ਹਦਾ ਏ।
ਲੱਖ ਗ਼ਲਤੀ ਤੇਰੀ ਹੋਵੇ ਭਾਵੇਂ
ਸਭ ਆਪਣੇ ਉੱਤੇ ਮੜ੍ਹਦਾ ਏ।
ਇਹ ਦਿਲ ਸਾਡੇ ਦਾ ਕਮਾਲ ਸੱਜਣਾ
ਤੈਨੂੰ ਗੈਰਾਂ ਦੇ ਨਾਲ ਜਰਦਾ ਏ।
ਲੱਖ ਸਮਝਾਵਾਂ ਤੇਰਾ ਕੋਈ ਨੲੀਂ ਇੱਥੇ
ਇਹ ਤੇਰੇ ਉੱਤੇ ਹੀ ਮਰਦਾ ਏ।

===ਕਰਮਦੀਪ ਭਰੀ===

Related posts

ਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲ

On Punjab

(ਗੱਲਾਂ ਦਾ ਚਸਕਾ)

Preet Nama usa

ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖ ‘ਚ ਉੱਠਣ ਵਾਲੇ ਤੂਫ਼ਾਨਾਂ ਦੀ ਸੂਚੀ

On Punjab
%d bloggers like this: