PreetNama
ਸਿਹਤ/Health

ਇਸ ਤਰ੍ਹਾਂ ਪਹਿਚਾਣ ਕਰੋ ਅਸਲੀ ਕੇਸਰ ਦੀ …

ਗੱਲ ਸੁੰਦਰਤਾ ਦੀ ਹੋਵੇ ਜਾਂ ਰੋਟੀ ਦਾ ਸਵਾਦ ਵਧਾਉਣ ਦੀ, ਦੋਨਾਂ ਹੀ ਜਿੰਮੇਦਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਵੀ ਠੀਕ ਰੱਖਦੀ ਹੈ ਕਸ਼ਮੀਰੀ ਕੇਸਰ ….ਕੇਸਰ ਦੀ ਖੇਤੀ ਕਰਣ ਲਈ ਸਭ ਤੋਂ ਵਧੀਆ ਅਗਸਤ-ਸਤੰਬਰ ਦੌਰਾਨ ਹੁੰਦਾ ਹੈ। ਜਿਸ ਤੋਂ ਬਾਅਦ ਅਕਤੂਬਰ ਤੋਂ ਦਸੰਬਰ ਤੱਕ ਕੇਸਰ  ਦੇ ਫੁੱਲ ਨਿਕਲ ਆਉਂਦੇ ਹਨ।ਚ ਕੇਸਰ ਲੱਖਾਂ ਰੁਪਏ ਵਿੱਚ ਵਿਕਦਾ ਹੈ। ਬਾਵਜੂਦ ਇਸਦੇ ਕਈ ਵਾਰ ਮੋਟੀ ਰਕਮ ਦਾ ਭੁਗਤਾਨ ਤੋਂ ਬਾਅਦ ਵੀ ਲੋਕ ਅਸਲੀ ਕੇਸਰ ਪਹਿਚਾਣ ‘ਚ ਧੋਖਾ ਖਾ ਜਾਂਦੇ ਹਨ। ਅਜਿਹੇ ‘ਚ ਅੱਜ ਅਸੀਂ ਇਸ ਦੀ ਪਹਿਚਾਣ ਕਰਨ ਦੇ 5 ਟਿਪਸ ਦਸਾਂਗੇ।ਸ਼ੁੱਧ ਕੇਸਰ ਦਾ ਰੰਗ ਪਾਣੀ ‘ਚ ਹੌਲੀ-ਹੌਲੀ ਵਿਖਾਈ ਦਿੰਦਾ ਹੈ ਜਦੋਂ ਕਿ ਮਿਲਾਵਟੀ ਕੇਸਰ ਪਾਣੀ ‘ਚ ਪਾਉਣ ਤੋਂ ਬਾਅਦ ਹੀ ਆਪਣਾ ਲਾਲ ਰੰਗ ਛੱਡ ਦਿੰਦਾ ਹੈ।

ੜ੍ਹਾ ਜਿਹਾ ਕੇਸਰ ਆਪਣੀ ਜੀਭ ‘ਤੇ ਰੱਖਕੇ ਵੇਖੋ। ਜੇਕਰ 15-20 ਮਿੰਟਾ ਬਾਅਦ ਤੁਹਾਨੂੰ ਸਿਰ ‘ਚ ਗਰਮੀ ਮਹਿਸੂਸ ਹੋਣ ਲੱਗੇ,  ਤਾਂ ਕੇਸਰ ਅਸਲੀ ਹੈ। ਮਿਲਾਵਟੀ ਕੇਸਰ ਦਾ ਸਵਾਦ ਮਿੱਠਾ ਹੁੰਦਾ ਹੈ ਅਤੇ ਇਸਨੂੰ ਜੀਭ ਤੇ ਰੱਖਣ ਤੋਂ ਬਾਅਦ ਇਹ ਤੁਹਾਡੇ ਜੀਭ ‘ਤੇ ਲਾਲ ਰੰਗ ਛੱਡ ਦਿੰਦੀ ਹੈ। 

ਗਰਮ ਜਗ੍ਹਾ ‘ਤੇ ਰੱਖਕੇ ਵੇਖੋ –
ਕੇਸਰ ਦੇ ਧਾਗੇ ਹਮੇਸ਼ਾ ਸੁੱਕੇ ਹੁੰਦੇ ਹਨ, ਫੜਨ ਨਾਲ ਟੁੱਟ ਜਾਂਦੇ ਹਨ ਅਤੇ ਗਰਮ ਜਗ੍ਹਾ ‘ਤੇ ਕੇਸਰ ਰੱਖਣ ਨਾਲ ਇਹ ਖ਼ਰਾਬ ਹੋ ਜਾਂਦਾ ਹੈ ਜਦਕਿ ਨਕਲੀ ਕੇਸਰ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ ।

Related posts

ਸਾਧਾਰਨ ਵਾਇਰਲ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾਉਂਦਾ ਹੈ ਲਸਣ

On Punjab

ਹਰ ਫ਼ਲ ਦਾ ਹੈ ਆਪਣਾ ਫ਼ਾਇਦਾ, ਜਾਣੋ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ?

On Punjab

ਜੇਕਰ ਚਾਹੁੰਦੇ ਹੋ ਗਲੋਇੰਗ ਸਕਿਨ, ਤਾਂ ਪੜ੍ਹੋ ਇਹ ਖ਼ਬਰ

On Punjab
%d bloggers like this: