ਫਿਲਮ-ਸੰਸਾਰ/Filmyਅੰਬਨੀਆਂ ਤੋਂ ਲੈ ਕੇ ਫ਼ਿਲਮੀ ਤੇ ਕ੍ਰਿਕੇਟ ਜਗਤ ਦੇ ਸਿਤਾਰਿਆਂ ਨੇ ਯੁਵਰਾਜ ਨੂੰ ਇੰਝ ਦਿੱਤੀ ਵਿਦਾਈ June 30, 20191077 ਟੀਮ ਇੰਡੀਆ ਦੇ ਦਿੱਗਜ ਕ੍ਰਿਕੇਟਰ ਯੁਵਰਾਜ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਹਰ ਤਰ੍ਹਾਂ ਦੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ। ਅਜਿਹੇ ਵਿੱਚ ਸ਼ਨੀਵਾਰ ਨੂੰ ਮੁੰਬਈ ਵਿੱਚ ਯੁਵਰਾਜ ਸਿੰਘ ਦੀ ਸੇਵਾਮੁਕਤੀ ਦੀ ਪਾਰਟੀ ਰੱਖੀ ਗਈ। ਦੇਖੋ ਮਾਨਵ ਮੰਗਲਾਨੀ ਵੱਲੋਂ ਯੁਵਰਾਜ ਦੀ ਪਾਰਟੀ ਮੌਕੇ ਖਿੱਚੀਆਂ ਖ਼ਾਸ ਤਸਵੀਰਾਂ