Philippines bans US senators: ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ , ਅਜਿਹੇ ‘ਚ ਹੁਣ ਅਮਰੀਕਾ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ । ਫਿਲੀਪੀਂਸ ‘ਚ 2 ਅਮਰੀਕੀ ਸੰਸਦ ਮੈਂਬਰਾਂ ‘ਤੇ ਪਾਬੰਦੀ ਲੱਗਣ ਦੇ ਨਾਲ-ਨਾਲ ਅਮਰੀਕੀ ਨਾਗਰਿਕਾਂ ਦੇ ਵੀਜ਼ੇ ਦੇ ਨਿਯਮਾਂ ‘ਚ ਫੇਰ ਬਦਲ ਕੀਤਾ ਗਿਆ ਹੈ। ਦੱਸ ਦੇਈਏ ਕਿ ਫਿਲੀਪੀਂਸ ਵੱਲੋਂ ਇਹ ਕਦਮ ਅਮਰੀਕਾ ਦੀਆਂ ਨਵੀਆਂ ਲਈਆਂ ਪਾਬੰਦੀਆਂ ਅਤੇ ਸਹਾਇਤਾ ਘੱਟ ਕਰਨ ਦੇ ਜਵਾਬ ‘ਚ ਚੁੱਕਿਆ ਗਿਆ ਹੈ।
previous post