ਰਾਜਨੀਤੀ/Politicsਭਾਰਤ ਦੀ ਵੱਡੀ ਕੂਟਨੀਤਕ ਜਿੱਤ, UNSC ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿ ਸਣੇ 55 ਦੇਸ਼ਾਂ ਵੱਲੋਂ ਸਮਰਥਨOn PunjabJune 26, 2019 by On PunjabJune 26, 201901612 ਯੂਐਨ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਦੋ ਸਾਲ ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿਸਤਾਨ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਭਾਰਤ ਦੇ ਸਮਰਥਨ ਵਿੱਚ
ਖਾਸ-ਖਬਰਾਂ/Important Newsਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?On PunjabJune 26, 2019 by On PunjabJune 26, 201901591 ਵਾਸ਼ਿੰਗਟਨ: ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ ‘ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ।
ਖਾਸ-ਖਬਰਾਂ/Important Newsਵੇਖੋ ਲਾਹੌਰ ਦੀ ਸਿੱਖ ਗੈਲਰੀ ‘ਸ਼ੇਰ-ਏ-ਪੰਜਾਬ’On PunjabJune 26, 2019 by On PunjabJune 26, 201901664 ਲਾਹੌਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼
ਫਿਲਮ-ਸੰਸਾਰ/Filmyਬਹੁਤ ਕਰੀਬੀ ਨੇ ਖੂਬਸੂਰਤ ਸੰਸਦ ਮੈਂਬਰ, ਨੁਸਰਤ ਦੇ ਵਿਆਹ ‘ਚ ਮਿਮੀ ਨੇ ਨਿਭਾਈ ਭੈਣ ਦੀ ਰਸਮOn PunjabJune 26, 2019 by On PunjabJune 26, 201901537 ਐਕਟਰਸ ਤੇ ਤ੍ਰਿਣਮੁਲ ਕਾਂਗਰਸ ਨੁਸਰਤ ਜਹਾਂ ਨੇ ਇਸਤਨਾਬੁਲ ‘ਚ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਗ੍ਰੈਂਡ ਵੈਡਿੰਗ ਦੀਆਂ ਕਾਫੀ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ
ਫਿਲਮ-ਸੰਸਾਰ/Filmyਹੁਣ ਦਿਲਜੀਤ ਹੋ ਗਏ ਕ੍ਰਿਤੀ ਸੈਨਨ ਦੇ ਦੀਵਾਨੇ, ਪਾਰਟੀ ਮੂਡ ‘ਚ ਆਏ ਨਜ਼ਰOn PunjabJune 26, 2019 by On PunjabJune 26, 201901745 ਬਈ: ਕੌਪ ਕਾਮੇਡੀ ਫ਼ਿਲਮ ‘ਅਰਜੁਨ ਪਟਿਆਲਾ‘ ਦਾ ਫਸਟ ਸੌਂਗ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ‘ਤੇ ਫ਼ਿਲਮਾਇਆ ਗਿਆ ਹੈ। ਗਾਣੇ ‘ਚ ਵਰੁਣ ਸ਼ਰਮਾ
ਫਿਲਮ-ਸੰਸਾਰ/Filmyਸ਼ਾਹਰੁਖ ਨੇ ਫਿਲਮਾਂ ‘ਚ ਪੂਰੇ ਕੀਤੇ 27 ਸਾਲ, ਇੰਝ ਜ਼ਾਹਿਰ ਕੀਤੀ ਖੁਸ਼ੀOn PunjabJune 26, 2019 by On PunjabJune 26, 201901530 ਮੁੰਬਈ: ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਇੰਡਸਟਰੀ ‘ਚ ਆਪਣਾ ਡੈਬਿਊ ਕੀਤੇ 27 ਸਾਲ ਹੋ ਗਏ ਹਨ। ਇਸੇ ਖੁਸ਼ੀ ‘ਚ ਕਿੰਗ ਖ਼ਾਨ ਨੇ ਮੰਗਲਵਾਰ ਨੂੰ ਆਪਣੇ ਫੈਨਸ ਦਾ ਧੰਨਵਾਦ
ਖੇਡ-ਜਗਤ/Sports Newsਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’On PunjabJune 26, 2019 by On PunjabJune 26, 201901554 ਮੁੰਬਈ: ਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ‘ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ
ਖੇਡ-ਜਗਤ/Sports Newsਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਆਸਟ੍ਰੇਲੀਆOn PunjabJune 26, 2019 by On PunjabJune 26, 201901485 ਲੰਡਨ: ਵਿਸ਼ਵ ਕੱਪ 2019 ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਮਾਤ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਆਸਟ੍ਰੇਲੀਆ ਅਜਿਹਾ
ਖੇਡ-ਜਗਤ/Sports Newsਸਰਕਾਰ ਤੋਂ ਔਖੇ ਹੋਏ ਖਿਡਾਰੀ, ਕਰੋੜਾਂ ਦੀ ਇਨਾਮੀ ਰਾਸ਼ੀ ‘ਤੇ ਛਿੜਿਆ ਵਿਵਾਦOn PunjabJune 26, 2019 by On PunjabJune 26, 201901593 ਚੰਡੀਗੜ੍ਹ: ਆਪਣੇ ਕੌਮਾਂਤਰੀ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮਾਂ ਦੇ ਐਲਾਨ ਕਰਨ ਵਾਲੀ ਹਰਿਆਣਾ ਸਰਕਾਰ ਨੂੰ ਹੁਣ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ
ਫਿਲਮ-ਸੰਸਾਰ/Filmyਨਵ ਵਿਆਹੀ ਸੰਸਦ ਮੈਂਬਰ ਪਹਿਲੀ ਵਾਰ ਪਹੁੰਚੀ ਲੋਕ ਸਭਾOn PunjabJune 25, 2019 by On PunjabJune 25, 201901524 ਲੋਕ ਸਭਾ ਲਈ ਚੁਣੀ ਗਈ ਤ੍ਰਿਣਮੂਲ ਕਾਂਗਰਸ ਦੀਆਂ ਦੋ ਮੈਂਬਰਾਂ ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਦਾ ਹਲਫ ਲਿਆ। ਇਹ ਦੋਵੇਂ