ਸਮਾਜ/Socialਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣOn PunjabJune 28, 2019 by On PunjabJune 28, 201901362 ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ 100 ਪੂਰੇ ਹੋਣ ‘ਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਨਵੀਂ ਦਿੱਖ ਤਿਆਰ ਕਰਨ ਦਾ ਐਲਾਨ ਕੀਤਾ ਗਿਆ
ਸਮਾਜ/Socialਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂOn PunjabJune 28, 2019 by On PunjabJune 28, 201901567 ਨਵੀਂ ਦਿੱਲੀ: ਲਗਪਗ ਹਰ ਕਿਸੇ ਕੋਲ ਸਮਾਰਟਫੋਨ ਹੈ ਜਿਸ ‘ਚ ਹਰ ਕੋਈ ਸੈਲਫੀ ਕਲਿੱਕ ਕਰਨ ਦਾ ਆਪਣਾ ਸੌਂਕ ਰੱਖਦਾ ਹੈ। ਇਸ ਸੌਂਕ ਦੇ ਚੱਲਦੇ ਕਈ ਵਾਰ
ਖਾਸ-ਖਬਰਾਂ/Important Newsਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ: ਮੋਦੀOn PunjabJune 28, 2019 by On PunjabJune 28, 201901587 ਓਸਾਕਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਸਿਰਫ ਮਾਸੂਮਾਂ ਦੀ ਜਾਨ ਹੀ ਨਹੀਂ ਲੈਂਦਾ
ਸਮਾਜ/Socialਬਾਰਸ਼ ਨੇ ਰੋਕੀ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰOn PunjabJune 28, 2019 by On PunjabJune 28, 201901661 ਮੁੰਬਈ: ਮੁਸਲਾਧਾਰ ਬਾਰਸ਼ ਕਰਕੇ ਮੁੰਬਈ ਦੇ ਲੋਕਾਂ ਦੀ ਜ਼ਿੰਦਗੀ ਉਥਲ–ਪੁਥਲ ਹੋ ਗਈ। ਬਾਰਸ਼ ਕਰਕੇ ਮੁੰਬਈ ਲੋਕਲ ਦੀਆਂ ਤਿੰਨ ਲਾਈਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਰੇਲ
ਰਾਜਨੀਤੀ/Politicsਮੋਦੀ ਸਰਕਾਰ ਦੀ ਹੁਣ ਰਾਸ਼ਨ ਕਾਰਡਾਂ ‘ਤੇ ਅੱਖ, ਜਲਦ ਹੋਏਗਾ ਵੱਡਾ ਫੈਸਲਾOn PunjabJune 28, 2019 by On PunjabJune 28, 201901432 ਨਵੀਂ ਦਿੱਲੀ: ਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਗਾਹਕ ਦੇਸ਼ ‘ਚ ਕਿਸੇ ਵੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ(ਪੀਡੀਐਸ) ਦੁਕਾਨ
ਰਾਜਨੀਤੀ/Politicsਰਾਮ ਰਹੀਮ ਜਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨOn PunjabJune 28, 2019 by On PunjabJune 28, 201901573 ਪਾਨੀਪਤ: ਪਹਿਲਾਂ ਤੋਂ ਹੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਝੁਕੀ ਹੋਈ ਖੱਟਰ ਸਰਕਾਰ ਦੇ ਮੰਤਰੀ ਨੇ ਅੱਜ ਵੱਡਾ ਬਿਆਨ
ਖਾਸ-ਖਬਰਾਂ/Important Newsਅਮਰੀਕਾ ‘ਚ ਪੰਜਾਬੀ ਡਰਾਈਵਰ ਨੂੰ ਕੈਦOn PunjabJune 28, 2019 by On PunjabJune 28, 201901485 ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੇ ਉਬਰ ਕੈਬ ਡਰਾਈਵਰ ਨੂੰ 3000 ਡਾਲਰ ਦਾ ਜ਼ੁਰਮਾਨਾ ਤੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਪਰ ਦੋਸ਼ ਲੱਗਿਆ ਹੈ
ਖਾਸ-ਖਬਰਾਂ/Important Newsਨੇਪਾਲ ‘ਚ ਹੁਣ 200 ਰੁਪਏ ਦੇ ਭਾਰਤੀ ਨੋਟ ਵੀ ਬੈਨOn PunjabJune 28, 2019 by On PunjabJune 28, 201901642 ਨਵੀਂ ਦਿੱਲੀ: ਨੇਪਾਲ ਸਰਕਾਰ ਵੱਲੋਂ ਭਾਰਤੀ ਵੱਡੇ ਨੋਟਾਂ ‘ਤੇ ਪਾਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇਪਾਲ ਨੇ ਪਹਿਲਾਂ ਦੋ ਹਜ਼ਾਰ ਤੇ ਪੰਜ ਸੌ ਦੇ ਨੋਟ ‘ਤੇ
ਖਾਸ-ਖਬਰਾਂ/Important Newsਵੀਜ਼ਾ ਵਿਵਾਦ ‘ਚ ਉਲਝੇ ਵਿਦਿਆਰਥੀਆਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗੀ ਰਹਿਮOn PunjabJune 28, 2019 by On PunjabJune 28, 201901461 ਲੰਡਨ: ਲਾਜ਼ਮੀ ਅੰਗਰੇਜ਼ੀ ਟੈਸਟ ਨਾਲ ਜੁੜੇ ਵੀਜ਼ਾ ਵਿਵਾਦ ਵਿੱਚ ਫਸੇ ਭਾਰਤੀਆਂ ਸਮੇਤ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਪੱਤਰ ਦੇ
ਖਾਸ-ਖਬਰਾਂ/Important Newsਅਮਰੀਕਾ ‘ਚ ਸਾਈਬਰ ਡਾਕਿਆਂ ਨਾਲ ਵਸੂਲੀ 7.5 ਕਰੋੜ ਦੀ ਫਿਰੌਤੀOn PunjabJune 28, 2019 by On PunjabJune 28, 201901497 ਨਵੀਂ ਦਿੱਲੀ: ਸਾਈਬਰ ਹਮਲੇ ਅੱਜ ਦੀ ਤਾਰੀਖ਼ ‘ਚ ਦੁਨੀਆ ਭਰ ਦੇ ਸੰਸਥਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਤਕਨੀਕੀ ਖੇਤਰ ‘ਚ ਅਮਰੀਕਾ ਜਿਹੇ ਵਿਕਸਤ