PreetNama
ਖੇਡ-ਜਗਤ/Sports News

Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ

ਨਵੀਂ ਦਿੱਲੀ: IPL 2020 ਲਈ ਟਾਈਟਲ ਸਪਾਂਸਰ ਦੇ ਨਾਂ ਤੋਂ ਆਖਰ ਪਰਦਾ ਉੱਠ ਗਿਆ ਹੈ। ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ ਵੀਵੋ ਨੂੰ ਨਹੀਂ ਦਿੱਤੀ ਗਈ। ਇਸ ਲਿਸਟ ‘ਚ ਜਿੱਥੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਸੀ, ਉੱਥੇ ਹੀ ਟਾਟਾ ਸੰਨਜ਼ ਦਾ ਨਾਂ ਵੀ ਸਭ ਤੋਂ ਅੱਗੇ ਸੀ ਪਰ ਡ੍ਰੀਮ 11 ਨੇ ਇਸ ਟਾਈਟਲ ਸਪਾਂਸਰਸ਼ਿਪ ਨੂੰ ਆਪਣੇ ਨਾਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਦੱਸ ਦਈਏ ਕਿ Dream 11 ਨੇ 222 ਕਰੋੜ ਰੁਪਏ ‘ਚ ਟਾਈਟਲ ਸਪਾਂਸਰਸ਼ਿਪ ਦੇ ਰਾਈਟਸ ਖਰੀਦੇ ਹਨ। ਇਹ ਬੋਲੀ ਵੀਵੋ ਦੇ ਸਾਲਾਨਾ 440 ਕਰੋੜ ਰੁਪਏ ਨਾਲੋਂ 190 ਕਰੋੜ ਰੁਪਏ ਘੱਟ ਹੈ। ਆਈਪੀਐਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ।

Related posts

ਕਸ਼ਮੀਰ ‘ਚ ਡਿਊਟੀ ਜਾਣ ਤੋਂ ਪਹਿਲਾਂ ‘ਲੈਫਟੀਨੈਂਟ ਕਰਨਲ ਧੋਨੀ’ ਦੀਆਂ ਤਸਵੀਰਾਂ ਵਾਇਰਲ

On Punjab

ਵਿਰਾਟ ਕੋਹਲੀ ਤੇ ਅਦਾਕਾਰਾ Tamannaah Bhatia ਨੂੰ ਹਾਈ ਕੋਰਟ ਦਾ ਨੋਟਿਸ, Online Rummy Game ਨਾਲ ਜੁੜਿਆ ਹੈ ਮਾਮਲਾ

On Punjab

ਇਹ ਅਦਾਕਾਰਾ ਅਜੇ ਤੱਕ ਨਹੀਂ ਭੁੱਲੀ ਸ਼੍ਰੀਦੇਵੀ ਨੂੰ, ਪੋਸਟ ਕਰ ਹੋਈ ਭਾਵੁਕ

On Punjab