78.87 F
New York, US
June 10, 2026
PreetNama

Year : 2022

ਫਿਲਮ-ਸੰਸਾਰ/Filmy

ਸੁਸ਼ਮਿਤਾ ਸੇਨ ਨੇ ਸਾਲਾਂ ਬਾਅਦ ਮਹੇਸ਼ ਭੱਟ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- ਪਹਿਲੀ ਫਿਲਮ ਦੇ ਸੈੱਟ ‘ਤੇ ਕੀਤਾ ਸੀ ਅਜਿਹਾ ਵਿਵਹਾਰ

On Punjab
ਮਿਸ ਯੂਨੀਵਰਸ ਰਹਿ ਚੁੱਕੀ ਸੁਸ਼ਮਿਤਾ ਸੇਨ ਬਾਲੀਵੁੱਡ ਦੀ ਉਹ ਅਭਿਨੇਤਰੀ ਹੈ, ਜਿਸ ਦੇ ਪ੍ਰਸ਼ੰਸਕ ਨਾ ਸਿਰਫ ਉਸ ਦੀ ਖੂਬਸੂਰਤੀ ਦੇ ਸਾਹਮਣੇ ਸਗੋਂ ਸੰਜੀਦਾ ਵਿਵਹਾਰ ਦੇ...
ਖਾਸ-ਖਬਰਾਂ/Important News

Corona Alert In Ladakh : ਲੱਦਾਖ ਦੇ ਸਾਰੇ ਸਕੂਲ 4 ਜੁਲਾਈ ਤੋਂ 15 ਦਿਨਾਂ ਲਈ ਬੰਦ, ਮਾਸਕ ਪਹਿਨਣਾ ਵੀ ਹੋਇਆ ਲਾਜ਼ਮੀ

On Punjab
ਲੱਦਾਖ ਵਿੱਚ ਕੋਰੋਨਾ ਮਹਾਮਾਰੀ ਨੇ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਅਚਾਨਕ ਵਧਦੇ ਮਾਮਲਿਆਂ ਨੇ ਲੱਦਾਖ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।...
ਖਾਸ-ਖਬਰਾਂ/Important News

ਅਮਰੀਕਾ ਦੇ ਨੇਵਾਰਕ ‘ਚ ਗੋਲੀਬਾਰੀ ‘ਚ 9 ਜ਼ਖਮੀ

On Punjab
ਅਮਰੀਕਾ ‘ਚ ਨਿਊਜਰਸੀ ਦੇ ਨੇਵਾਰਕ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਦੁਕਾਨ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਸਮੇਤ ਨੌਂ ਲੋਕ...
ਸਮਾਜ/Social

ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ਼ ਕਰਨ ਦਾ ਸੀਐੱਮ ਨੇ ਕੀਤਾ ਐਲਾਨ

On Punjab
ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇਕ ਹੋਰ ਖੁਸ਼ਖ਼ਬਰੀ ਦਿੱਤੀ ਹੈ। ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 2021 ਤੋਂ ਪਹਿਲਾਂ ਦੇ ਹਰ ਕੈਟਾਗਰੀ...
ਫਿਲਮ-ਸੰਸਾਰ/Filmy

R.Kelly Jailed: ਔਰਤਾਂ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਅਮਰੀਕੀ ਗਾਇਕ ਆਰ.ਕੇਲੀ ਨੂੰ 30 ਸਾਲ ਦੀ ਕੈਦ, ਵਕੀਲ ਨੇ ਬਚਾਅ ‘ਚ ਦਿੱਤੀ ਅਜੀਬ ਦਲੀਲ

On Punjab
ਅਮਰੀਕੀ ਪਾਪ ਗਾਇਕ ਅਤੇ “ਆਰ ਐਂਡ ਬੀ” ਸਟਾਰ ਰੌਬਰਟ ਸਿਲਵੇਸਟਰ ਕੈਲੀ ਨੂੰ ਬੁੱਧਵਾਰ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 55 ਸਾਲਾ ਕੈਲੀ...
ਫਿਲਮ-ਸੰਸਾਰ/Filmy

Govinda Illness : 7 ਸਾਲਾਂ ਤੋਂ ਇਸ ਗੰਭੀਰ ਬਿਮਾਰੀ ਨਾਲ ਜੂਝ ਰਿਹੇ ਸਨ ਗੋਵਿੰਦਾ, ਝੜਨ ਲੱਗੇ ਸਨ ਸਿਰ ਦੇ ਵਾਲ, ਪੁੱਛਦਾ ਸਨ ਡਾਕਟਰ ਤੋ ਕਿ ਮੈਂ ਰਹਾਂਗਾ ਜ਼ਿੰਦਾ ?

On Punjab
ਕਦੇ ਬਾਲੀਵੁੱਡ ਦੇ ਸੁਪਰਸਟਾਰ ਅਤੇ ਕਾਮੇਡੀ ਦੇ ਬਾਦਸ਼ਾਹ ਕਹੇ ਜਾਣ ਵਾਲੇ ਅਭਿਨੇਤਾ ਗੋਵਿੰਦਾ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਹਾਲਾਂਕਿ ਗੋਵਿੰਦਾ ਛੋਟੇ...
ਸਿਹਤ/Health

Jackfruit For Diabete: ਡਾਇਬਟੀਜ਼ ‘ਚ ਕਟਹਲ ਦਾ ਸੇਵਨ ਲਾਭਦਾਇਕ ਕਿਉਂ ਮੰਨਿਆ ਜਾਂਦਾ ਹੈ? ਆਓ ਜਾਣਦੇ ਹਾਂ…

On Punjab
ਜੈਕਫਰੂਟ ਦਰੱਖਤ ‘ਤੇ ਸਭ ਤੋਂ ਵੱਡਾ ਫਲ ਹੈ। ਜਿਸ ਨੂੰ ਦੇਸ਼ ਭਰ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਕਈ ਤਰੀਕਿਆਂ ਨਾਲ ਖਾਧਾ ਵੀ...
ਸਿਹਤ/Health

Indian Spices Benefits: ਰਸੋਈ ‘ਚ ਮੌਜੂਦ ਇਹ ਮਸਾਲੇ ਘੱਟ ਨਹੀਂ ਹਨ ਕਿਸੇ ਦਰਦ ਨਿਵਾਰਕ ਤੋਂ, ਦੰਦਾਂ ਤੋਂ ਲੈ ਕੇ ਜੋੜਾਂ ਦੇ ਦਰਦ ਨੂੰ ਕਰਦੇ ਹਨ ਦੂਰ

On Punjab
ਭਾਵੇਂ ਦੰਦਾਂ ਦਾ ਦਰਦ ਹੋਵੇ, ਜੋੜਾਂ ਦਾ ਦਰਦ ਹੋਵੇ ਜਾਂ ਸਿਰਦਰਦ… ਜਦੋਂ ਇਹ ਦਰਦ ਹੋਣ ਤਾਂ ਦਵਾਈ ਲੈਣਾ ਹੀ ਇਲਾਜ ਹੈ। ਪਰ ਬਹੁਤ ਸਾਰੀਆਂ ਦਵਾਈਆਂ...
ਖਾਸ-ਖਬਰਾਂ/Important News

ਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮ

On Punjab
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਫੇਰੀ ਲਾਉਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਫਿਰੋਜ਼ਪੁਰ ਦਾ ਦੌਰਾ ਕਰਨਗੇ। ਭਾਜਪਾ ਦੇ...
ਖਾਸ-ਖਬਰਾਂ/Important News

Corona: ਮੈਕਸੀਕੋ ‘ਚ ਕੋਵਿਡ-19 ਦੇ ਮਾਮਲੇ ਵਧੇ, ਸਰਬੀਆ ‘ਚ ਪਿਛਲੇ 2 ਮਹੀਨਿਆਂ ‘ਚ ਨਵਾਂ ਕੋਰੋਨਾ ਸੰਕ੍ਰਮਣ ਉੱਚ ਪੱਧਰ ‘ਤੇ ਪਹੁੰਚਿਆ

On Punjab
ਮੈਕਸੀਕੋ ਵਿੱਚ ਪਿਛਲੇ 10 ਹਫ਼ਤਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ, ਹਾਲਾਂਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਘੱਟ ਰਹਿੰਦੀ ਹੈ,...