ਫਿਲਮ-ਸੰਸਾਰ/FilmyCase Against Payal Rohatgi : ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਫਸੀ ਅਦਾਕਾਰਾ ਪਾਇਲ ਰੋਹਤਗੀ, ਪੁਣੇ ‘ਚ ਕੇਸ ਦਰਜ, ਇਹ ਹੈ ਪੂਰਾ ਮਾਮਲਾOn PunjabSeptember 1, 2021 by On PunjabSeptember 1, 20210652 ਨਈ ਦੁਨੀਆ, ਨਵੀਂ ਦਿੱਲੀ : ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਫਿਲਮ ਅਦਾਕਾਰਾ ਪਾਇਲ ਰੋਹਤਗੀ (Payal Rohatgi) ਦੀ ਮੁਸੀਬਤ ਇਕ ਵਾਰ ਮੁੜ ਵਧ ਗਈ ਹੈ। ਪੁਣੇ ‘ਚ...
ਸਿਹਤ/Healthਕਲੌਂਜੀ ਤੇ ਰੀਠਾ ਤੇਲ ਕਰੇਗਾ ਝਡਦੇ ਵਾਲਾਂ ਦੀ ਸਮੱਸਿਆ ਦਾ ਖ਼ਾਤਮਾOn PunjabSeptember 1, 2021 by On PunjabSeptember 1, 20210517 ਐਕਸਪਰਟ ਵੀ ਦਿਨ ‘ਚ 50-100 ਵਾਲਾਂ ਦਾ ਟੁੱਟਣਾ ਨਾਰਮਲ ਮੰਨਦੇ ਹਨ ਪਰ ਜੇਕਰ ਇਸ ਤੋਂ ਜ਼ਿਆਦਾ ਵਾਲ ਟੁੱਟ ਰਹੇ ਹਨ ਤਾਂ ਇਹ ਪਰੇਸ਼ਾਨ ਕਰਨ ਵਾਲੀ...
ਖੇਡ-ਜਗਤ/Sports Newsਯੂਐੱਸ ਓਪਨ ਟੈਨਿਸ ਟੂਰਨਾਮੈਂਟ : ਸਾਬਕਾ ਚੈਂਪੀਅਨ ਐਂਡੀ ਮਰੇ ਪਹਿਲੇ ਗੇੜ ‘ਚੋਂ ਬਾਹਰOn PunjabSeptember 1, 2021 by On PunjabSeptember 1, 20210609 ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਤੇ ਇੱਥੇ 2012 ਦੇ ਚੈਂਪੀਅਨ ਐਂਡੀ ਮਰੇ ਦੋ ਵਾਰ ਬੜ੍ਹਤ ਹਾਸਲ ਕਰਨ ਦੇ ਬਾਵਜੂਦ ਤੀਜਾ ਦਰਜਾ ਹਾਸਲ ਸਟੇਫਨੋਸ ਸਿਤਸਿਪਾਸ...
ਖੇਡ-ਜਗਤ/Sports Newsਤੀਰਅੰਦਾਜ਼ ਰਾਕੇਸ਼ ਕੁਆਰਟਰ ਫਾਈਨਲ ‘ਚ ਫਸਵੇਂ ਮੁਕਾਬਲੇ ਵਿਚ ਹਾਰ ਕੇ ਹੋਏ ਬਾਹਰOn PunjabSeptember 1, 2021 by On PunjabSeptember 1, 20210553 ਭਾਰਤ ਦੇ ਰਾਕੇਸ਼ ਕੁਮਾਰ ਪੈਰਾਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਦੇ ਮਰਦ ਨਿੱਜੀ ਕੰਪਾਊਂਡ ਦੇ ਕੁਆਰਟਰ ਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਚੀਨ ਦੇ ਅਲ ਝਿਨਿਲਿਆਂਗ ਹੱਥੋਂ...
ਸਮਾਜ/Socialਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ਅਫ਼ਗਾਨਿਸਤਾਨ ‘ਚੋਂ ਅਮਰੀਕੀਆਂ ਨੂੰ ਕੱਢਣ ਦੀ ਕੋਈ ਸਮਾਂ ਹੱਦ ਨਹੀਂOn PunjabSeptember 1, 2021 by On PunjabSeptember 1, 20210548 ਅਮਰੀਕੀਆਂ ਲਈ ਅਫਗਾਨਿਸਤਾਨ ਛੱਡਣ ਦੀ ਕੋਈ ਸਮਾਂ ਸੀਮਾ ਨਹੀਂ ਹੈ। ਉਹ ਜਿਹੜੇ ਉੱਥੇ ਠਹਿਰੇ ਹੋਏ ਹਨ ਅਤੇ ਆਉਣਾ ਚਾਹੁੰਦੇ ਹਨ ਉਹ ਆ ਸਕਦੇ ਹਨ, ਉਨ੍ਹਾਂ...
ਸਿਹਤ/Healthਬਚਪਨ ‘ਚ ਲੱਗਣ ਵਾਲੇ ਟੀਕਿਆਂ ਨਾਲ ਹੋ ਸਕਦੈ ਕੋਰੋਨਾ ਤੋਂ ਬਚਾਅ, ਪਡ਼੍ਹੋ- ਖੋਜ ‘ਚ ਸਾਹਮਣੇ ਆਈਆਂ ਵੱਡੀਆਂ ਗੱਲਾਂOn PunjabSeptember 1, 2021 by On PunjabSeptember 1, 20210592 ਬਚਪਨ ‘ਚ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਾਏ ਜਾਂਦੇ ਹਨ। ਹੁਣ ਇਕ ਨਵੀਂ ਖੋਜ ‘ਚ ਸਾਹਮਣੇ ਆਇਆ ਹੈ ਕਿ ਬਚਪਨ ‘ਚ ਲੱਗੇ...
ਰਾਜਨੀਤੀ/Politicsਅਫ਼ਗਾਨਿਸਤਾਨ ਸੈਂਟਰਲ ਬੈਂਕ ਦੇ ਬੋਰਡ ਮੈਂਬਰ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਜਤਾਈ ਚਿੰਤਾ, ਬਾਈਡਨ ਤੇ ਆਈਐਮਐਫ ਤੋਂ ਫੰਡ ਰਿਲੀਜ਼ ਲਈ ਕੀਤੀ ਬੇਨਤੀOn PunjabSeptember 1, 2021 by On PunjabSeptember 1, 20210496 ਅਫ਼ਗਾਨਿਸਤਾਨ ਸੈਂਟਰਲ ਬੈਂਕ ਨੇ ਯੂਸ ਟ੍ਰੇਜਰੀ ਤੇ ਅੰਤਰਰਾਸ਼ਟਰੀ ਮੁੱਦਾ ਕੋਸ਼ ਤੋਂ ਤਾਲਿਬਾਨ ਅਗਵਾਈ ਵਾਲੀ ਸਰਕਾਰ ਨੂੰ ਸੀਮਿਤ ਅਧਿਕਾਰ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ...
ਰਾਜਨੀਤੀ/Politicsਅਮਰੀਕੀ ਹੈਲੀਕਾਪਟਰ ਨਾਲ ਲਟਕ ਕੇ ਤਾਲਿਬਾਨ ਅੱਤਵਾਦੀ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਰਹੀ ਅਸਫ਼ਲ, ਵੀਡੀਓ ਵਾਇਰਲOn PunjabSeptember 1, 2021 by On PunjabSeptember 1, 20210526 ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁਝ ਹੀ ਘੰਟਿਆਂ ਬਾਅਦ ਹੀ ਇਕ ਵੀਡੀਓ ਦੇ ਰਾਹੀਂ ਤਾਲਿਬਾਨ ਦਾ ਖੌਫਨਾਕ ਚਿਹਰਾ ਦੁਨੀਆ ਦੇ ਸਾਹਮਣੇ ਆਉਣ ਦਾ...
ਖਾਸ-ਖਬਰਾਂ/Important Newsਧਾਰਾ-370 ਦੇ ਮਾਮਲੇ ’ਚ ਤਾਲਿਬਾਨ ਨੇ ਪਾਕਿ ਨੂੰ ਦਿੱਤਾ ਸੀ ਝਟਕਾ, ਭਾਰਤ ਨਾਲ ਬਿਹਤਰ ਸਬੰਧ ਰੱਖਣ ਦੀ ਚਾਹ ਕਾਇਮOn PunjabSeptember 1, 2021 by On PunjabSeptember 1, 20210576 ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀ ਦੀ ਵਾਪਸੀ ਤੋਂ ਬਾਅਦ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਤਾਲਿਬਾਨ ਦੇ ਰਿਸ਼ਤਿਆਂ ’ਤੇ ਇਕ ਬਹਿਸ ਛਿੜ ਗਈ ਹੈ। ਤਾਲਿਬਾਨ ਦੇ...
ਖਾਸ-ਖਬਰਾਂ/Important Newsਜਾਣੋ – ਅਮਰੀਕਾ ’ਚ ਹਥਿਆਰ ਚੁੱਕਣ ਨੂੰ ਕਿਉਂ ਮਜਬੂਰ ਹੋ ਰਹੀਆਂ ਹਨ ਸਿਆਹਫਾਮ ਔਰਤਾਂ, ਬੰਦੂਕਾਂ ਦੀ ਵਧ ਗਈ ਵਿਕਰੀOn PunjabSeptember 1, 2021 by On PunjabSeptember 1, 20210745 ਅਮਰੀਕਾ ’ਚ ਸਿਆਹਫਾਮ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਵੱਧ ਸਤਾਉਣ ਲੱਗੀ ਹੈ। ਇਹੀ ਵਜ੍ਹਾ ਹੈ ਕਿ ਸਿਆਹਫਾਮ ਲੋਕਾਂ ’ਚ ਹਥਿਆਰ ਖਰੀਦਣ ਨੂੰ ਲੈ ਕੇ...