ਖਾਸ-ਖਬਰਾਂ/Important Newsਚੀਨ ’ਚ ਢਾਹੀਆਂ ਗਈਆਂ 36 ਮਸਜਿਦਾਂ, ਰਮਜ਼ਾਨ ’ਚ ਨਜ਼ਰ ਆਈ ਖਾਮੌਸ਼ੀOn PunjabJune 6, 2019 by On PunjabJune 6, 201901485 ਚੀਨ ਦੇ ਸ਼ੋਰ ਸ਼ਰਾਬੇ ਵਾਲੇ ਸ਼ਹਿਰ ਸ਼ਿਨਜਿਯਾਂਗ ਖੇਤਰ ਚ ਹੈਯਿਤਕਾ ਮਸਜਿਦ ਦੇ ਚਾਰੇ ਪਾਸੇ ਕਦੇ ਰੌਣਕ ਜਿਹੀ ਲੱਗੀ ਰਹਿੰਦੀ ਸੀ ਪਰ ਹੁਣ ਇਸ ਮਸਜਿਦ ਦੇ...
ਖਾਸ-ਖਬਰਾਂ/Important Newsਇੰਗਲੈਂਡ ਦੀ ਮਹਾਰਾਣੀ ਸਾਹਮਣੇ ਟਰੰਪ ਦੀ ਪਤਨੀ ਨੇ ਬਚਾਈ ਪਤੀ ਦੀ ਇਜ਼ੱਤOn PunjabJune 6, 2019 by On PunjabJune 6, 201901589 ਇੰਗਲੈਂਡ ਦੇ 3 ਦਿਨਾਂ ਦੇ ਦੋਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਤੋਂ ਨਾਸੋਚੀ ਗੱਲ ਕਾਰਨ ਚਰਚਾਵਾਂ ਬਣੇ ਹੋਏ ਹਨ। ਸੋਮਵਾਰ ਨੂੰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤOn PunjabJune 6, 2019 by On PunjabJune 6, 201901377 ਬਰਮਿੰਘਮ ਅਤੇ ਆਪਣੀ ਗਹਿਣਿਆਂ ਦੀ ਦੁਕਾਨ ਉੱਤੇ ਲੁੱਟ ਦੌਰਾਨ ਲੁਟੇਰਿਆਂ ਵੱਲੋਂ ਬੰਨ੍ਹੇ ਜਾਣ ਅਤੇ ਮੂੰਹ ਬੰਦ ਕੀਤੇ ਜਾਣ ਤੋਂ ਬਾਅਦ ਵੀ ਕੁੱਝ ਬਦਮਾਸ਼ਾਂ ਦੀ ਗ੍ਰਿਫ਼ਤਾਰੀ...
ਸਮਾਜ/Socialਭਿਆਨਕ ਸੜਕ ਹਾਦਸੇ ‘ਚ ਛੇ ਲੋਕਾਂ ਦੀ ਮੌਤ, ਜ਼ਖ਼ਮੀ ਹਸਪਤਾਲ ‘ਚ ਭਰਤੀOn PunjabJune 6, 2019 by On PunjabJune 6, 201901493 ਜੀਂਦ: ਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ ਭਿਆਨਕ ਸੜਕੀ ਹਾਦਸਾ ਹੋ ਗਿਆ। ਹਾਦਸੇ ‘ਚ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ ਜਿਸ ‘ਚ ਛੇ ਲੋਕਾਂ ਦੀ...
ਖਾਸ-ਖਬਰਾਂ/Important Newsਆਰਬੀਆਈ ਦਾ ਵੱਡਾ ਫੈਸਲਾ, ਸਸਤੇ ਹੋਣਗੇ ਕਰਜ਼ੇOn PunjabJune 6, 2019June 6, 2019 by On PunjabJune 6, 2019June 6, 201901477 ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਕ੍ਰੈਡਿਟ ਪਾਲਸੀ ਦਾ ਐਲਾਨ ਕੀਤਾ ਹੈ। ਇਸ ‘ਚ ਰੈਪੋ ਰੇਟ ‘ਚ ਕਟੌਤੀ ਕੀਤੀ ਗਈ ਹੈ। ਇਸ ਮੁਤਾਬਕ ਹੁਣ...
ਸਮਾਜ/Socialਦਿਨ ਚੜ੍ਹਦਿਆਂ ਹੀ ਵਰ੍ਹਿਆ ਮੀਂਹ, ਹਿਮਾਚਲ ਦੇ ਅੱਠ ਜ਼ਿਲ੍ਹਿਆਂ ‘ਚ ਚੇਤਾਵਨੀOn PunjabJune 6, 2019 by On PunjabJune 6, 201901397 ਚੰਡੀਗੜ੍ਹ: ਜੂਨ ਮਹੀਨੇ ‘ਚ ਪੂਰਾ ਦੇਸ਼ ਗਰਮੀ ਨਾਲ ਤਪ ਰਿਹਾ ਹੈ। ਅਜਿਹੇ ‘ਚ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਕੁਝ ਹਿੱਸਿਆਂ ‘ਚ ਸਵੇਰੇ ਬਾਰਸ਼ ਹੋਈ। ਇਸ ਨਾਲ ਆਮ...
ਖੇਡ-ਜਗਤ/Sports Newsਕੋਹਲੀ ਦੀ ਕਾਰ ਦਾ ਕੱਟਿਆ ਚਲਾਨ, ਕਾਰਨ ਜਾਣ ਹੋ ਜਾਓਗੇ ਹੈਰਾਨOn PunjabJune 6, 2019 by On PunjabJune 6, 201901460 ਗੁਰੂਗ੍ਰਾਮ: ਟੀਮ ਇੰਡੀਆ ਵੱਲੋਂ ਵਿਸ਼ਵ ਕੱਪ 2019 ‘ਚ ਪਹਿਲੀ ਜਿੱਤ ਨਾਲ ਵਿਰਾਟ ਕੋਹਲੀ ਐਂਡ ਬਿਗ੍ਰੇਡ ਨੇ ਸ਼ਾਨਦਾਰ ਆਗਾਜ਼ ਕੀਤਾ ਹੈ ਪਰ ਇਸ ਦੇ ਨਾਲ ਹੀ ਭਾਰਤੀ ਕ੍ਰਿਕਟ...
ਖਾਸ-ਖਬਰਾਂ/Important Newsਅਮਰੀਕਾ ‘ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ, ਸਿੱਖਾਂ ਦੀ ਨਿਵੇਕਲੀ ਪਛਾਣ ਰਹੀ ਖਿੱਚ ਦਾ ਕੇਂਦਰOn PunjabJune 6, 2019 by On PunjabJune 6, 201901668 ਵਿਸ਼ਵ ਜੰਗ ਦੇ ਸ਼ਹੀਦ ਫੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿੱਚ ਹਰ ਸਾਲ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ...
ਖਾਸ-ਖਬਰਾਂ/Important Newsਅਮਰੀਕਾ ‘ਚ ਸਿੱਖ ਨੌਜਵਾਨ ਮੁੜ ਵਿਤਕਰੇ ਦਾ ਸ਼ਿਕਾਰOn PunjabJune 6, 2019 by On PunjabJune 6, 201901495 ਚੰਡੀਗੜ੍ਹ: ਅਕਸਰ ਹੀ ਸਿੱਖਾਂ ਨਾਲ ਵਿਦੇਸ਼ਾਂ ‘ਚ ਨਕਲੀ ਪੱਖਪਾਤ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹਾਲ ਹੀ ‘ਚ ਮੀਡੀਆ ਰਿਪੋਰਟ ‘ਚ ਸਾਹਮਣੇ ਆਇਆ ਕਿ ਇੱਕ ਸਿੱਖ...
ਸਿਹਤ/Healthਦਿਲ ਲਈ ਫ਼ਾਇਦੇਮੰਦ ਹੈ ਬਿਨਾਂ ਲੂਣ ਦਾ ਟਮਾਟਰ ਜੂਸOn PunjabJune 5, 2019 by On PunjabJune 5, 201901647 ਬਿਨਾਂ ਲੂਣ ਮਿਲਾਏ ਟਮਾਟਰ ਦਾ ਜੂਸ ਪੀਣਾ ਬਲੱਡ ਪ੍ਰੈਸ਼ਰ ਅਤੇ ਕੋਲੈਸਟੋ੍ਲ ਨੂੰ ਘੱਟ ਕਰਨ ‘ਚ ਮਦਦਗਾਰ ਹੋ ਸਕਦਾ ਹੈ। ਨਾਲ ਹੀ ਇਸ ਨਾਲ ਦਿਲ ਦੀਆਂ ਬਿਮਾਰੀਆਂ...