ਖਾਸ-ਖਬਰਾਂ/Important Newsਕਿੱਥੇ ਗਈਆਂ ਉਹ ਬਾਂਤਾ ਤੇ ਕਿੱਥੇ ਗਈਆਂ ਉਹ ਰਾਤਾਂ On PunjabJuly 20, 2019 by On PunjabJuly 20, 201902239 ਯਾਦਾਂ ਦੀ ਪਿਟਾਰੀ( ਭਾਗ-1) ਬੜਾ ਯਾਦ ਆਉਦਾ ਉਹ ਵਕਤ ਤੇ ਜਦੋਂ ਵੀ ਯਾਦ ਆਉਂਦਾ ਕਲ਼ੇਜੇ ਨੂੰ ਇੱਕ ਧੂਹ ਜਿਹੀ ਪਾ ਜਾਂਦਾ । ਏਦਾਂ ਲਗਦਾ ਜਿਵੇਂ...
ਖਾਸ-ਖਬਰਾਂ/Important Newsਕੁਲਭੂਸ਼ਣ ਜਾਧਵ ’ਤੇ ICJ ਦੇ ਫੈਸਲੇ ਮਗਰੋਂ ਪਾਕਿਸਤਾਨ ਦਾ ਆਇਆ ਇਹ ਬਿਆਨOn PunjabJuly 18, 2019 by On PunjabJuly 18, 201901423 ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਮਾਮਲੇ ’ਤੇ ਆਲਮੀ ਅਦਾਲਤ ਦੇ ਫੈਸਲੇ ਮਗਰੋਂ ਕਿ ਕਿ ਆਲਮੀ ਭਾਈਚਾਰੇ ਦੇ ਇਕ ਜ਼ਿੰਮੇਦਾਰ ਮੈਂਬਰ ਵਜੋਂ ਪਾਕਿਸਤਾਨ ਨੇ ਸ਼ੁਰੂ...
ਖਾਸ-ਖਬਰਾਂ/Important Newsਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ ’ਤੇ ਡੋਨਾਲਡ ਟਰੰਪ ਨੇ ਥਾਪੜੀ ਆਪਣੀ ਪਿੱਠOn PunjabJuly 18, 2019 by On PunjabJuly 18, 201901571 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਬੁੱਧਵਾਰ ਨੂੰ ਹੋਈ ਗ੍ਰਿਫਤਾਰੀ ਦਾ ਸੁਆਗਤ ਕਰਦਿਆਂ ਆਪਣੀ ਪਿੱਠ ਥਾਪੜ ਦਿੱਤੀ।...
ਖਾਸ-ਖਬਰਾਂ/Important Newsਕੁਲਭੂਸ਼ਣ ਜਾਧਵ ’ਤੇ ICJ ਦੇ ਫੈਸਲੇ ਦੀ ਪਾਕਿ PM ਇਮਰਾਨ ਨੇ ਕੀਤੀ ਸ਼ਲਾਘਾOn PunjabJuly 18, 2019 by On PunjabJuly 18, 201901492 ਪਾਕਿਸਤਾਨ ਦੀ ਜੇਲ੍ਹ ਵਿਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਨੀਦਰਲੈਂਡ ਦੇ ਹੇਗ ਸਥਿਤ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈਸੀਜੇ) ਨੇ ਨਾ ਕੇਵਲ ਜਾਧਵ ਦੀ ਫਾਂਸੀ...
ਖਾਸ-ਖਬਰਾਂ/Important Newsਟਰੰਪ ਨੂੰ ਝਟਕਾ, ਅਮਰੀਕੀ ਕਾਂਗਰਸ ਨੇ ਸਾਊਦੀ ਨੂੰ ਹਥਿਆਰ ਵੇਚਣ ’ਤੇ ਲਗਾਈ ਰੋਕOn PunjabJuly 18, 2019 by On PunjabJuly 18, 201901609 ਅਮਰੀਕੀ ਸੰਸਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਊਦੀ ਅਰਬ ਅਤੇ ਹੋਰ ਸਹਿਯੋਗੀਆਂ ਨੂੰ ਹਥਿਆਰ ਵੇਚਣ ਉਤੇ ਰੋਕ ਲਗਾ ਦਿੱਤੀ...
ਖਾਸ-ਖਬਰਾਂ/Important Newsਸ਼ਿਮਲਾ ਜਾਣ ਦੀ ਸੋਚ ਰਹੇ ਤਾਂ ਪਹਿਲਾਂ ਦੇਖ ਲਓ ਤਸਵੀਰਾਂ ‘ਚ ਉੱਥੇ ਕੀ ਹੈ ਮਾਹੌਲ!On PunjabJuly 18, 2019 by On PunjabJuly 18, 201901416 ਲਗਾਤਾਰ ਬਰਸਾਤ ਹੋਣ ਕਾਰਨ ਸ਼ਿਮਲਾ ਵਿੱਚ ਵੱਡੀ ਮਾਤਰਾ ਵਿੱਚ ਢਿੱਗਾਂ ਡਿੱਗ ਰਹੀਆਂ ਹਨ।ਪਹਾੜਾਂ ਤੋਂ ਮਿੱਟੀ ਤੇ ਮਲਬੇ ਕਾਰਨ ਕੌਮਾਂਤਰੀ ਵਿਰਾਸਤ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਟਰੈਕ ਬੰਦ...
ਖਾਸ-ਖਬਰਾਂ/Important Newsਚੰਦਰਯਾਨ-2′ ਦੀ ਤਕਨੀਕੀ ਖ਼ਰਾਬੀ ਦੂਰ ਹੋਣ ਮਗਰੋਂ ਅਗਲੇ ਹਫਤੇ ਹੋ ਸਕਦੀ ਲੌਂਚਿੰਗOn PunjabJuly 18, 2019 by On PunjabJuly 18, 201901520 ਚੇਨਈ: ਭਾਰਤੀ ਪੁਲਾੜ ਏਜੰਸੀ ਨੇ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲੌਂਚ ਵਹੀਕਲ ਮਾਰਕ-3 ‘ਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਹੈ। ਰਾਕੇਟ ਦੀ ਸਥਿਤੀ ਬਾਰੇ ਅਜੇ ਅਧਿਕਾਰਕ...
ਰਾਜਨੀਤੀ/Politicsਕਾਂਗਰਸ ਨੂੰ ਨਹੀਂ ਲੱਭ ਰਿਹਾ ਪ੍ਰਧਾਨ, ਅਜੇ ਤੱਕ ਦੌੜ ‘ਚ ਸੱਤ ਲੀਡਰOn PunjabJuly 18, 2019 by On PunjabJuly 18, 201901399 ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਪਾਰਟੀ ਦਾ ਨਵਾਂ ਪ੍ਰਧਾਨ ਆਖਰ ਕਿਸ ਨੂੰ ਚੁਣਿਆ ਜਾਵੇ। ਕਿਸੇ ਇੱਕ ਨਾਂ ‘ਤੇ...
ਖਾਸ-ਖਬਰਾਂ/Important Newsਕਠੂਆ ਬਲਾਤਕਾਰ ਮਾਮਲੇ ‘ਚ ਬਰੀ ਵਿਸ਼ਾਲ ਨੂੰ ਹਾਈਕੋਰਟ ਦਾ ਨੋਟਿਸOn PunjabJuly 18, 2019 by On PunjabJuly 18, 201901539 ਚੰਡੀਗੜ੍ਹ: ਕਠੂਆ ਰੇਪ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਸ ਵਿੱਚੋਂ ਬਰੀ ਵਿਸ਼ਾਲ ਚੰਗੋਤਰਾ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਪੀੜਤ ਵੱਲੋਂ ਅਪੀਲ ਕੀਤੀ ਗਈ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਗੇੜੀ ਦੀ ਤਿਆਰੀOn PunjabJuly 18, 2019 by On PunjabJuly 18, 201901445 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਤੰਬਰ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ‘ਚ ਹਿੱਸਾ ਲੈਣ ਅਮਰੀਕਾ ਜਾਣਗੇ। ਇੱਥੇ ਉਹ 22 ਸਤੰਬਰ ਨੂੰ ਹਿਊਸਟਨ ‘ਚ ‘ਹਾਉਡੀ ਮੋਦੀ’ ਸਮਾਗਮ...