78.87 F
New York, US
June 9, 2026
PreetNama
ਫਿਲਮ-ਸੰਸਾਰ/Filmy

ਸ਼ਹੀਦਾਂ ਦੇ ਨਾਂ ਕੀਤਾ ਅਫਸਾਨਾ ਖਾਨ ਨੇ ਨਵਾਂ ਗੀਤ

ਕਲਾਕਾਰ ਆਪਣੇ ਜਜ਼ਬਾਤ ਆਪਣੀ ਕਲਾ ਨਾਲ ਅਕਸਰ ਕਹਿ ਜਾਂਦੇ ਹਨ। ਤੇ ਕਈ ਵਾਰ ਅਜਿਹੀਆਂ
ਗੱਲਾਂ ਜੋ ਆਮ ਤੌਰ ‘ਤੇ ਨਹੀਂ ਕਹੀਆਂ ਜਾਂਦੀਆਂ ਉਹ ਕਲਾਕਾਰਾਂ ਦੇ ਗੀਤਾਂ ਰਾਹੀਂ ਕਹਿ ਦਿੱਤੀਆਂ ਜਾਂਦੀਆਂ ਹਨ ਤੇ ਕੁਝ ਅਜਿਹਾ ਹੀ ਹੈ ਅਫਸਾਨਾ ਖਾਨ ਦਾ ਨਵਾਂ ਗੀਤ।

ਸ਼ਹੀਦਾਂ ਦੀ ਸ਼ਹਾਦਤ ਦਾ ਦੇਣਾ ਕੋਈ ਨਹੀਂ ਦੇ ਸਕਦਾ ਪਰ ਉਨ੍ਹਾਂ ਦੇ ਪਰਿਵਾਰਾਂ ਖਾਸ ਤੌਰ ‘ਤੇ ਮਾਂ ‘ਤੇ ਕੀ ਬੀਤਦੀ ਹੈ ਉਹ ਦੁੱਖ ਅਫਸਾਨਾ ਖਾਨ ਦੇ ਗੀਤ ‘ਚ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ। ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ ‘ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ ਦੇ ‘ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ
ਹਨ ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।

Related posts

ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ

On Punjab

14 ਸਾਲ ਪੁਰਾਣੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਮਿਲੀ ਵੱਡੀ ਰਾਹਤ, ਹਾਲੀਵੁੱਡ ਅਦਾਕਾਰਾ ਨੇ ਜਨਤਕ ਪ੍ਰੋਗਰਾਮ ਦੌਰਾਨ ਕੀਤਾ ਸੀ KISS

On Punjab

ਰਾਜ ਕੁੰਦਰਾ ’ਤੇ ਲੱਗਾ ਹੈ Whatsapp Chat Delete ਕਰਨ ਤੇ ਸਬੂਤ ਨਸ਼ਟ ਕਰਨ ਦਾ ਦੋਸ਼, ਇਹ ਵੀ ਹੈ ਗਿ੍ਰਫਤਾਰੀ ਦੀ ਅਸਲ ਵਜ੍ਹਾ

On Punjab