PreetNama
ਫਿਲਮ-ਸੰਸਾਰ/Filmy

ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ, ਬੇਬੀ ਗਰਲ ਦੀ ਫ਼ੋਟੋ ਸ਼ੇਅਰ ਕਰ ਲਿਖਿਆ ਇਹ ਮੈਸੇਜ

ਸਮੀਰਾ ਨੇ ਬੇਟੀ ਦੀ ਪਹਿਲੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਇਸ ਸਵੇਰੇ ਸਾਡੀ ਨੰਨ੍ਹੀ ਪਰੀ ਘਰ ਆਈ। ਮੇਰੀ ਬੇਟੀ ਲਈ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ। ਦੱਸਣਯੋਗ ਹੈ ਕਿ ਮੁੰਬਈ ਸਥਿਤ ਬੇਮਜ਼ ਮਲਟੀ-ਸਪੈਸ਼ਿਲਟੀ ਹਸਪਤਾਲ ਵਿੱਚ ਸਮੀਰ ਨੇ ਬੇਟੀ ਨੂੰ ਜਨਮ ਦਿੱਤਾ ਹੈ।ਸਮੀਰਾ ਨੂੰ ਪਿਛਲੀ ਰਾਤ ਹੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਸਮੀਰਾ ਨੇ ਸਾਲ 2014 ਵਿੱਚ ਬਿਜ਼ਨਸਮੈਨ ਅਕਸ਼ੈ ਵਰਦੇ ਨਾਲ ਵਿਆਹ ਕਰਵਾਇਆ ਸੀ ਅਤੇ 2015 ਵਿੱਚ ਉਸ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।

Related posts

Liger ਨੂੰ ਓਟੀਟੀ ’ਤੇ ਰਿਲੀਜ਼ ਕਰਨ ਲਈ ਮਿਲਿਆ 200 ਕਰੋੜ ਦਾ ਆਫਰ? ਵਿਜੈ ਦੇਵਰਕੋਂਡਾ ਨੇ ਦਿੱਤਾ ਜਵਾਬ

On Punjab

ਨਹੀਂ ਰਹੇ ਫਿਲਮ ਨਿਰਮਾਤਾ ਨਿਸ਼ੀਕਾਂਤ ਕਾਮਤ

On Punjab

ਦੰਗਲ’ ਵਾਲੀ ਜ਼ਾਇਰਾ ਵੱਲੋਂ ਧਰਮ ਲਈ ਬਾਲੀਵੁੱਡ ਕੁਰਬਾਨ, ਫੇਸਬੁੱਕ ‘ਤੇ ਕੀਤਾ ਐਲਾਨ

On Punjab