48.24 F
New York, US
March 29, 2024
PreetNama
ਖਾਸ-ਖਬਰਾਂ/Important News

ਵੀਜ਼ਾ ਕਟੌਤੀ ‘ਤੇ ਅਮਰੀਕਾ ਦਾ ਯੂ-ਟਰਨ, ਕੋਈ ਲਿਮਟ ਤੈਅ ਨਹੀਂ

ਨਵੀਂ ਦਿੱਲੀਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ ‘ਤੇ ਡੇਟਾ ਸਟੋਰ ਕਰਨ ਲਈ ਮਜਬੂਰ ਕਰਨ ਵਾਲੇ ਵਰਕ ਵੀਜ਼ਾ ‘ਤੇ ਕੈਪ ਲਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ।

ਵੀਰਵਾਰ ਨੂੰ ਖ਼ਬਰਾਂ ਆਈਆਂ ਸੀ ਕਿ ਟਰੰਪ ਸਰਕਾਰ ਨੇ ਹੁਣ ਯੂਐਸ ਵੀਜ਼ਾ ਦੇਣ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਇਨ੍ਹਾਂ ਖ਼ਬਰਾਂ ਨੂੰ ਅਮਰੀਕੀ ਸਰਕਾਰ ਵੱਲੋਂ ਗਲਤ ਠਹਿਰਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਅਜਿਹਾ ਕੋਈ ਪਲਾਨ ਨਹੀਂ ਹੈ। ਹੁਣ ਵੀ ਅਮਰੀਕਾ ਹਰ ਸਾਲ 85,000 ਲੋਕਾਂ ਨੂੰ ਐਚ-1ਬੀ ਵੀਜ਼ਾ ਦੇਵੇਗਾ ਤੇ ਭਾਰਤੀਆਂ ਦੇ 70% ਲੋਕਾਂ ਨੂੰ ਇਹ ਵੀਜ਼ਾ ਮਿਲਦਾ ਹੈ।

ANI

@ANI

US Government Statement on H1B: US has no plans to place caps on H-1B work visas for nations that force foreign companies to store data locally. This review is not targeted at a specific country.

18 people are talking about this

ਅਮਰੀਕਾ ਦੇ ਇਸ ਕਦਮ ਨਾਲ ਭਾਰਤ ਤੋਂ ਬਦਲੇ ਦੀ ਕਾਰਵਾਈ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਸੀ ਕਿਉਂਕਿ ਟ੍ਰੇਡ ਵਾਰ ਦੇ ਚੱਲਦੇ ਅਜਿਹਾ ਮੰਨਿਅ ਜਾ ਰਿਹਾ ਸੀ ਕਿ ਭਾਰਤ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ। ਐਤਵਾਰ ਨੂੰ ਭਾਰਤ ਨੇ ਅਮਰੀਕੀ ਸਾਮਾਨਾਂ ‘ਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੀ ਜਲਦੀ ਹੀ ਭਾਰਤ ਦੌਰੇ ‘ਤੇ ਆ ਰਹੇ ਹਨ।

Related posts

ਮੋਦੀ ਸਰਕਾਰ ਦਾ ਵੱਡਾ ਫੈਸਲਾ, ਜਨਰਲ ਵਰਗ ਨੂੰ ਵੀ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ

On Punjab

ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ, ਹਜ਼ਾਰਾਂ ਲੋਕ ਘਰ ਛੱਡਣ ਲਈ ਹੋਏ ਮਜ਼ਬੂਰ

On Punjab

ਕੋਰੋਨਾ ਤੋਂ ਜਿੱਤਿਆ ਇੱਕ ਹੋਰ ਮੁਲਕ, ਹਫ਼ਤੇ ‘ਚ ਨਹੀਂ ਹੋਈ ਕੋਈ ਵੀ ਮੌਤ

On Punjab