PreetNama
ਫਿਲਮ-ਸੰਸਾਰ/Filmy

ਮਲਾਇਕਾ ਅਰੋੜਾ ਦੀ ਹਮਸ਼ਕਲ ਪਾਰਸ ਛਾਬੜਾ ਨਾਲ ਕਰਨਾ ਚਾਹੁੰਦੀ ਹੈ ਵਿਆਹ !

Heena Panchal Paras marriage : ਆਦਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਫ਼ੈਸ਼ਨ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਹੁਣ ਮਲਾਇਕਾ ਦੀ ਹਮਸ਼ਕਲ ਹਿਨਾ ਪਾਂਚਾਲ ਵੀ ਸੁਰਖੀਆਂ ਵਿੱਚ ਆ ਗਈ ਹੈ। ਹਿਨਾ ਨੂੰ ਅੱਜ ਕੱਲ੍ਹਹਿਨਾ ਸਾਉਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਇਸ ਤੋਂ ਇਲਾਵਾ ਉਹ ਹੂ – ਬ – ਹੂ ਮਲਾਇਕਾ ਅਰੋੜਾ ਵਰਗੀ ਵਿੱਖਦੀ ਹੈ। ਹਿਨਾ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਇਲ ਉੱਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਵੇਖ ਤੁਸੀ ਇਹ ਕਹਿ ਸਕਦੇ ਹੋ ਕਿ ਉਹ ਮਲਾਇਕਾ ਦੀ ਹਮਸ਼ਕਲ ਹੈ। ਹਿਨਾ, ਮਲਾਇਕਾ ਦੀ ਤਰ੍ਹਾਂ ਹੀ ਪੋਜ ਵੀ ਦਿੰਦੀ ਹੈ।

ਕਲਰਸ ਟੀਵੀ ਦੇ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਵਿੱਚ ਵੇਖਿਆ ਜਾ ਸਕਦਾ ਹੈ। ਇੱਥੇ ਉਹ ਪਾਰਸ ਛਾਬੜਾ ਨੂੰ ਰਿਝਾਉਣ ਲਈ ਪਹੁੰਚੀ ਹੈ।

2015 ਵਿੱਚ ਫੋਰਬਸ ਇੰਡੀਆ ਦੀ ਟਾਪ – 100 ਸੈਲੀਬ੍ਰਿਟੀ ਵਿੱਚ ਹਿਨਾ ਨੂੰ ਜਗ੍ਹਾ ਮਿਲੀ ਸੀ। ਹਿਨਾ ਨੇ 2014 ਵਿੱਚ ਆਪਣੇ ਅਭਿਨੈ ਕਰੀਅਰ ਦੀ ਸ਼ੁਰੁਆਤ ਫਿਲਮ ‘ਹਮ ਹੈ ਤੀਨ ਖੁਰਾਪਾਤੀ’ ਤੋਂ ਕੀਤੀ ਸੀ।

ਹਿਨਾ ਨੇ ਹੁਣ ਤੱਕ ‘ਲਾਇਫ ਮੇਂ ਟਵਿੱਸਟ ਹੈ’, ‘ਜਸਟ ਗੰਮਤ’, ‘ਮਿਸ ਟਨਕਪੁਰ ਹਾਜਰ ਹੋ’, ‘ਰਾਠਾਨਾ ਮੰਜ਼ੂਰੀ’ ਅਤੇ ‘ਬਾਬੂਜੀ ਇੱਕ ਟਿਕਟ ਬੰਬਈ’ ਆਦਿ ਫਿਲਮਾਂ ਵਿੱਚ ਕੰਮ ਕੀਤਾ ਹੈ। ਹਿਨਾ ਨੂੰ ਸਾਊਥ ਦੀ ਮਲਾਇਕਾ ਕਿਹਾ ਜਾਂਦਾ ਹੈ। ਹਿਨਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਿਨਾ ਇੱਕ ਚੰਗੀ ਡਾਂਸਰ ਹੈ। ਹਿਨਾ ਨੇ ਕਈ ਫਿਲਮਾਂ ਵਿੱਚ ਹਿੱਟ ਆਇਟਮ ਸਾਂਗ ਦਿੱਤੇ ਹਨ।

Related posts

Trishala Dutt Hot Photo : ਬੋਲਡ ਲੁਕ ’ਚ ਨਜ਼ਰ ਆਈ ਸੰਜੈ ਦੱਤ ਦੀ ਬੇਟੀ ਤ੍ਰਿਸ਼ਾਲਾ, ਬਲੈਕ ਮੋਨੋਕਨੀ ’ਚ ਦਿਸੀ ਬੇਹੱਦ HOT

On Punjab

ਨੇਹਾ ਕੱਕੜ ਇਸ ਇੱਕ ਸ਼ਰਤ ‘ਤੇ ਕਰੇਗੀ ਫਿਲਮਾਂ ‘ਚ ਐਕਟਿੰਗ

On Punjab

KGF Actor Passes Away : KGF ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹ

On Punjab