ਬਾਲੀਵੁੱਡ ‘ਚ ਸਵਰਾਂ ਕੋਕਿਲਾ ਦੇ ਨਾਂ ਤੋਂ ਪਹਿਚਾਣ ਬਣਾਉਣ ਵਾਲੀ ਪਲੇ ਬੈਕ ਗਾਈਕ ਲਤਾ ਮੰਗੇਸ਼ਕਰ ਨੂੰ ਸਭ ਹੀ ਜਾਂਦੇ ਹਨ । ਇਨ੍ਹਾਂ ਦੀ ਆਵਾਜ਼ ਦੇ ਤਾਂ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਫੈਨਜ਼ ਹਨ । ਇਨ੍ਹਾਂ ਦੀ ਸੁਰੀਲੀ ਆਵਾਜ਼ ਨੇ ਫੈਨਜ਼ ਦੇ ਦਿਲ ਉੱਤੇ ਰਾਜ ਕੀਤਾ ਹੋਇਆ ਹੈ । ਸੋਸ਼ਲ ਮੀਡੀਆ ਦਾ ਅੱਜ ਕਲ ਦੇਸ਼ ‘ਚ ਕਿੰਨਾ ਕ੍ਰੇਜ਼ ਹੈ । ਇਹ ਗੱਲ ਤਾਂ ਸਭ ਜਾਂਦੇ ਹਨ । ਸਲੇਬਸ ਦੀ ਜਿੰਦਗੀ ‘ਚ ਸੋਸ਼ਲ ਮੀਡੀਆ ਦਾ ਇੱਕ ਅਹੀਮ ਮਹੱਤਵ ਹੈ । ਤੁਹਾਨੂੰ ਦੱਸ ਦੇਈਏ ਕੁਝ ਇਦਾ ਦੇ ਵੀ ਸਲੇਬਸ ਹਨ ਜਿਨ੍ਹਾਂ ਨੇ ਇੰਸਟਾਗ੍ਰਾਮ ਦੇ ਪਲੇਟਫਾਰਮ ਤੋਂ ਕਾਫੀ ਦੂਰੀ ਬਣਾਈ ਹੋਏ ਹੈ ।
ਇਨ੍ਹਾਂ ਵਿੱਚ ਇੱਕ ਨਾਂ ਮਸ਼ਹੂਰ ਗਾਇਕਾਂ ਲਤਾ ਮੰਗੇਸ਼ਕਰ ਦਾ ਹੈ । ਦੱਸ ਦੇਈਏ ਕਿ ਲਾਤ ਮੰਗੇਸ਼ਕਰ ਨੇ ਕਲ ਯਾਨੀ ਸੋਮਵਾਰ ਨੂੰ ਆਪਣਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ । ਇਨ੍ਹਾਂ ਦੇ ਇੰਸਟਾਗ੍ਰਾਮ ਪੇਜ ਨੂੰ 5 ਹਜ਼ਾਰ ਤੋਂ ਜ਼ਿਆਦਾ ਲੋਕ ਫ਼ੋੱਲੋ ਕਰ ਰਹੇ ਹੈ ।ਲਤਾ ਨੇ ਹਜੇ ਤੱਕ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਿਰਫ 5 ਲੋਕਾਂ ਨੂੰ ਹੀ ਫ਼ੋੱਲੋ ਕੀਤਾ ਹੈ । ਜਿਨ੍ਹਾਂ 5 ਲੋਕਾਂ ਨੂੰ ਲਤਾ ਫ਼ੋੱਲੋ ਕਰਦੀ ਹੈ ਉਹ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਅਮਿਤਾਭ ਬੱਚਨ , ਸਚਿਨ ਤੇਂਦੁਲਕਰ ,ਧਰਮੇਂਦਰ ਅਤੇ ਹੇਮਾ ਮਾਲਿਨੀ ਹੈ ।
ਹਾਲ ਹੀ ‘ਚ ਲਤਾ ਨੇ ਆਪਣਾ 90 ਵਾਂ ਜਨਮਦਿਨ ਮਨਾਇਆ ਸੀ । ਲਤਾ ਦੇ ਜਨਮਦਿਨ ‘ਤੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਫੋਨ ‘ਤੇ ਬਧਾਈ ਵੀ ਦਿੱਤੀ ਸੀ , ਨਰਿੰਦਰ ਮੋਦੀ ਨੇ ਲਤਾ ਦੀਦੀ ਨੂੰ ਫੋਨ ‘ਤੇ ਕਿਹਾ ਕਿ ਮੈਨੂੰ ਤੁਹਾਡੇ ਘਰ ਆ ਕੇ ਗੁਜਰਾਤੀ ਭੋਜਨ ਖਾਉਣਾ ਕਾਫੀ ਪਸੰਦ ਹੈ ।
ਇਸ ਦੇ ਨਾਲ ਮੋਦੀ ਜੀ ਨੇ ਫੋਨ ਰੱਖਣ ਤੋਂ ਪਹਿਲਾ ਲਤਾ ਮੰਗੇਸ਼ਕਰ ਤੋਂ ਕਿਹਾ ,”ਮੈਂ ਅਗਲੀ ਵਾਰ ਜਦੋ ਵੀ ਤੁਹਾਨੂੰ ਮਿਲਣ ਆਵਾਗਾ ਤਾਂ ਤੁਹਾਡੇ ਹੱਥਾਂ ਦੀ ਬਣੀ ਕੋਈ ਵੀ ਗੁਜਰਾਤੀ ਚੀਜ਼ ਜ਼ਰੂਰ ਖਾਵਾਂਗਾ ।