53.2 F
New York, US
November 4, 2024
PreetNama
ਫਿਲਮ-ਸੰਸਾਰ/Filmy

ਫਿਲਮ ਗੁਡ ਨਿਊਜ਼ ਦਾ ਪੋਸਟਰ ਆਇਆ ਸਾਹਮਣੇ, ਦੋ ਬੇਬੀ ਬੰਪ ਦੇ ਵਿਚਕਾਰ ਫਸੇ ਅਕਸ਼ੇ ਅਤੇ ਦਲਜੀਤ

Good news first look poster: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਨਵੀ ਫਿਲਮ ਗੁਡ ਨਿਊਜ਼ ਦੇ ਪਹਿਲੇ ਲੁੱਕ ਪੋਸਟਰ ਜਾਰੀ ਕੀਤੇ ਗਏ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਰ ਸ਼ੇਅਰ ਕੀਤੇ ਹਨ। ਇੱਕ ਪੋਸਟਰ ਵਿੱਚ ਅਕਸ਼ੈ ਕੁਮਾਰ ਦੋ ਲੇਡੀਜ ਦੇ ਬੇਬੀ ਬੰਪ ਦੇ ਵਿਚਕਾਰ ਫਸੇ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਅਕਸ਼ੇ ਦੇ ਗੂਫ-ਅਪ ਦਿ ਈਅਰ ਨਾਲ ਟੈਗ ਕੀਤਾ ਗਿਆ ਹੈ।

ਇਹ ਫਿਲਮ 27 ਦਸੰਬਰ 2019 ਨੂੰ ਕ੍ਰਿਸਮਿਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਦੂਜੇ ਪੋਸਟਰ ਵਿੱਚ ਕਰੀਨਾ ਕਪੂਰ ਇੱਕ ਪਾਸੇ ਖੜੀ ਹੈ ਅਤੇ ਦੂਜੇ ਪਾਸੇ ਕਿਆਰਾ ਅਡਵਾਨੀ। ਦੋਵੇਂ ਅਦਾਕਾਰਾ ਪੋਸਟਰ ਵਿਚ ਬੇਬੀ ਬੰਪ ਨੂੰ ਫਲਾਨਟ ਕਰ ਰਹੀਆ ਹਨ। ਤੀਸਰੇ ਪੋਸਟਰ ਵਿਚਾਲੇ ਦਿਲਜੀਤ ਦੁਸਾਂਝ ਅਤੇ ਅਕਸ਼ੇ ਕੁਮਾਰ ਹਨ। ਇਸ ਫਿਲਮ ਵਿਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਇਕੱਠੇ ਦਿਖਾਈ ਦੇ ਰਹੇ ਹਨ। ਇਹ ਦੋਵੇਂ ਪਹਿਲਾਂ 2009 ਵਿੱਚ ਆਈ ਫਿਲਮ ਕੰਬਖਤ ਇਸ਼ਕ ਵਿੱਚ ਰੋਮਾਂਸ ਕਰਦੇ ਨਜ਼ਰ ਆਏ ਸਨ। 9 ਸਾਲਾਂ ਬਾਅਦ ਅਕਸ਼ੇ ਅਤੇ ਕਰੀਨਾ ਫਿਲਮ ‘ਗੁਡ ਨਿਊਜ਼ ‘ ਨਾਲ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ 27 ਦਸੰਬਰ 2019 ਨੂੰ ਕ੍ਰਿਸਮਿਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਦੂਜੇ ਪੋਸਟਰ ਵਿੱਚ ਕਰੀਨਾ ਕਪੂਰ ਇੱਕ ਪਾਸੇ ਖੜੀ ਹੈ ਅਤੇ ਦੂਜੇ ਪਾਸੇ ਕਿਆਰਾ ਅਡਵਾਨੀ।

ਦੋਵੇਂ ਅਦਾਕਾਰਾ ਪੋਸਟਰ ਵਿਚ ਬੇਬੀ ਬੰਪ ਨੂੰ ਫਲਾਨਟ ਕਰ ਰਹੀਆ ਹਨ। ਤੀਸਰੇ ਪੋਸਟਰ ਵਿਚਾਲੇ ਦਿਲਜੀਤ ਦੁਸਾਂਝ ਅਤੇ ਅਕਸ਼ੇ ਕੁਮਾਰ ਹਨ। ਇਸ ਫਿਲਮ ਵਿਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਇਕੱਠੇ ਦਿਖਾਈ ਦੇ ਰਹੇ ਹਨ। ਇਹ ਦੋਵੇਂ ਪਹਿਲਾਂ 2009 ਵਿੱਚ ਆਈ ਫਿਲਮ ਕੰਬਖਤ ਇਸ਼ਕ ਵਿੱਚ ਰੋਮਾਂਸ ਕਰਦੇ ਨਜ਼ਰ ਆਏ ਸਨ। 9 ਸਾਲਾਂ ਬਾਅਦ ਅਕਸ਼ੇ ਅਤੇ ਕਰੀਨਾ ਫਿਲਮ ‘ਗੁਡ ਨਿਊਜ਼ ‘ ਨਾਲ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਕਿਆਰਾ ਅਤੇ ਦਿਲਜੀਤ ਦੁਸਾਂਝ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਧਰਮ ਪ੍ਰੋਡਕਸ਼ਨ ਇਸ ਫਿਲਮ ਦੇ ਪ੍ਰੋਡਿਊਸਰ ਹਨ। ਜਾਣਕਾਰੀ ਅਨੁਸਾਰ ਫਿਲਮ ਦੀ ਕਹਾਣੀ ਸਰੋਗਸੀ ‘ਤੇ ਅਧਾਰਤ ਹੋਵੇਗੀ।

ਇਸ ਤੋਂ ਪਹਿਲਾਂ 2002 ਵਿਚ ਸਰੋਗੇਸੀ ‘ਤੇ ਇਕ ਫਿਲਮ ਬਣਾਈ ਗਈ ਸੀ, ਜਿਸ ਦਾ ਨਾਂ’ ਫਿਲਹਾਲ ‘ਰੱਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਸੀ। ਇਸ ਤੋਂ ਇਲਾਵਾ ਇਕ ਹੋਰ ਦੂਜੇ ਪੋਸਟਰ ਵਿਚ ਦਿਲਜੀਤ ਵੀ ਇਸੇ ਸਥਿਤੀ ਵਿਚ ਦਿਖਾਈ ਦੇ ਰਹੇ ਹਨ । ਦੋ ਬੇਬੀ ਬਾਈਪਸ ਵਿਚਕਾਰ ਝੁਕੇ ਦਿਲਜੀਤ ਦੋਸਾਂਝ ਦੇ ਇਸ ਪੋਸਟਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਕਸ਼ੇ ਅਤੇ ਦਿਲਜੀਤ ਦੇ ਫੈਂਨਜ਼ ਦੋਨੋ ਹੀ ਇਸ ਫਿਲਮ ਲਈ ਬਹੁਤ ਉਤਸ਼ਾਹਤ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡਿਆ ‘ਤੇ ਇਹ ਦੋਵਾਂ ਪੋਸਟਰਾਂ ਨੂੰ ਲੋਕਾ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਪੋਲੀਵੁਡ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣਾ ਸਿੱਕਾ ਜਮਾ ਲਿਆ ਹੈ। ਉਹਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ, ਜਿਹਨਾਂ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ।

Related posts

ਟਾਈਗਰ ਤੇ ਰਿਤਿਕ ਦੀ ‘ਵਾਰ’ ਦੇਖ ਫੈਨਸ ਹੋਏ ਖੁਸ਼, ਵੇਖੋ ਵੀਡੀਓ

On Punjab

ਫਿਲਮ ਪੀਕੇ ਦੇ ਇਸ ਅਦਾਕਾਰ ਦੀ ਦਿਮਾਗ ਦੇ ਕੈਂਸਰ ਨਾਲ ਹੋਈ ਮੌਤ

On Punjab

ਯੋ ਯੋ ਹਨੀ ਸਿੰਘ ਦੀ First Kiss, ਮਿੰਟ ‘ਚ ਵੀਡੀਓ ਨੂੰ ਮਿਲੇ ਲੱਖਾਂ ਵਿਊਜ਼, ਜਾਣੋ ਪੂਰਾ ਮਾਮਲਾ

On Punjab