37.11 F
New York, US
February 26, 2021
PreetNama
ਫਿਲਮ-ਸੰਸਾਰ/Filmy

ਜੌਨ ਅਬਰਾਹਾਮ ਨੇ ਫ਼ਿਲਮ ‘Attack’ ਲਈ ਆਜ਼ਾਦੀ ਦਿਵਸ ਕੀਤਾ ਬੁੱਕ

ਬਾਲੀਵੁੱਡ ਅਦਾਕਾਰ ਜੌਨ ਅਬਰਾਹਾਮ (JOHN ABRAHAM) ਇਸ ਸਾਲ ਆਜ਼ਾਦੀ ਦਿਵਸ ਮੌਕੇ ਆਪਣੀ ਫ਼ਿਲਮ ‘Attack’ ਰਿਲੀਜ਼ ਕਰਨਗੇ। ਉਨ੍ਹਾਂ ਦੀ ਇਹ ਫ਼ਿਲਮ 13 ਅਗਸਤ ਨੂੰ ਰਿਲੀਜ਼ ਹੋਏਗੀ। ਜਾਣਕਾਰੀ ਮੁਤਾਬਕ ਇਹ ਫ਼ਿਲਮ ਅਸਲ ਕਹਾਣੀ ਤੇ ਅਧਾਰਤ ਹੈ। ਜੌਨ ਨਾਲ ਇਸ ਫ਼ਿਲਮ ਵਿੱਚ ਜੈਕਲਿਨ ਫਰਨਾਂਨਡੇਜ਼ ਤੇ ਰਾਕੁਲਪ੍ਰੀਤ ਸਿੰਘ ਵਿੱਚ ਨਜ਼ਰ ਆਉਣਗੀਆਂ।

ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਲਕਸ਼ੇਅ ਰਾਜ ਆਨੰਦ ਹਨ। ਇਹ ਕਹਾਣੀ ਇੱਕ ਬਚਾਅ ਕਾਰਜ ਟੀਮ ਦੀ ਹੈ। ਫਿਲਮ ਨੂੰ ਜੌਨ ਅਬਰਾਹਿਮ, ਜੈਅੰਤੀਲਾਲ ਗਦਾ ਤੇ ਅਜੇ ਕਪੂਰ ਨੇ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤਾ ਹੈ।

ਇਸ ਤੇ ਇੰਡੀਅਨ ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਟਵਿਟ ਕਰ ਕਿਹਾ

Related posts

ਆਰਟੀਕਲ 15′ ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇ

On Punjab

ਕਬੀਰ ਸਿੰਘ’ ਨੇ ਵਧਾਇਆ ਸ਼ਾਹਿਦ ਦਾ ਭਾਅ, ਹੁਣ ਇੱਕ ਫ਼ਿਲਮ ਲਈ 35 ਕਰੋੜ

On Punjab

ਜਦੋਂ ਪਟੌਦੀ ਵਿੱਚ ਆਪਣੇ ਹੀ ਮਹਿਲ ਦਾ ਰਸਤਾ ਭੁੱਲੇ ਸੈਫ ਅਲੀ ਖਾਨ , ਇੰਝ ਲੱਭਿਆ ਘਰ

On Punjab
%d bloggers like this: