46.8 F
New York, US
March 28, 2024
PreetNama
ਸਿਹਤ/Health

ਚਿਹਰੇ ਦੇ ਦਾਗ-ਧੱਬੇ ਜੜ੍ਹੋਂ ਖ਼ਤਮ ਕਰਦਾ ਇਹ ਗੁਣਕਾਰੀ ਪੇਸਟ, ਇੰਝ ਕਰੋ ਇਸਤੇਮਾਲ

ਨਿੰਮ ਦੇ ਪੱਤੇ ਸ਼ਾਇਦ ਤੁਹਾਨੂੰ ਕੌੜੇ ਲੱਗਣ, ਪਰ ਇਹ ਚਿਹਰੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਨੂੰ ਆਯੁਰਵੈਦ ਵਿੱਚ ਵੀ ਡਾਕਟਰੀ ਲਾਭਾਂ ਦਾ ਖ਼ਜ਼ਾਨਾ ਦੱਸਿਆ ਗਿਆ ਹੈ।ਅਸੀਂ ਨਿੰਮ ਨੂੰ ਫੇਸ ਪੈਕ, ਨਿੰਮ ਦਾ ਪਾਣੀ, ਨਿੰਮ ਸ਼ਹਿਦ, ਨਿੰਮ ਦਾ ਸਾਬਣ ਤੇ ਨਿੰਮ ਦੇ ਤੇਲ ਦੇ ਤੌਰ ‘ਤੇ ਵਰਤਦੇ ਹਾਂ ਪਰ ਨਿੰਮ ਦੀ ਵਰਤੋਂ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਦਾ ਪੇਸਟ ਬਣਾ ਕੇ ਵਰਤਣਾ ਹੈ।ਨਿੰਮ ਦਾ ਪੇਸਟ ਚਿਹਰੇ ‘ਤੇ ਲਾਉਣ ਨਾਲ ਚਿਹਰੇ ਤੋਂ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਘਟ ਜਾਂਦੇ ਹਨ। ਇਸ ਦੇ ਲਈ ਨਿੰਮ ਦੇ ਪੇਸਟ ਵਿਚ ਥੋੜ੍ਹੀ ਜਿਹੀ ਹਲਦੀ ਪਾਓ ਤੇ ਇਸ ਦੀ ਵਰਤੋਂ ਕਰੋ। ਇਸ ਦੇ ਨਾਲ ਚਿਹਰੇ ‘ਤੇ ਵਧੇਰੇ ਅਸਰ ਹੁੰਦਾ ਹੈ।

Related posts

ਜੇਤਲੀ ਦੀ ਹਾਲਤ ਬੇਹੱਦ ਗੰਭੀਰ

On Punjab

ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?

On Punjab

ਸ਼ੂਗਰ ਨੂੰ ਇੰਸਟੈਂਟ ਕੰਟਰੋਲ ਕਰਨ ਲਈ diabetes ਦੇ ਮਰੀਜ਼ ਰੋਜ਼ਾਨਾ ਪੀਣ ਇਹ ਦੇਸੀ ਡ੍ਰਿੰਕ

On Punjab