Blood pressure Control Fruits :ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਕੋਈ ਵੀ ਆਪਣੀ ਸਿਹਤ ਵੱਲ ਧਿਆਨ ਦੇ ਪਾਉਂਦਾ । ਅਜਿਹੀ ਹੀ ਇਕ ਬੀਮਾਰੀ ਹੈ ਬਲੱਡ ਪ੍ਰੈੱਸ਼ਰ। ਬਲੱਡ ਪ੍ਰੈੱਸ਼ਰ ਭਾਵੇ ਹਾਈ ਹੋਵੇ ਜਾਂ ਲੋਅ, ਦੋਨੇਂ ਹੀ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਪਰ ਕੁਝ ਅਜਿਹੇ ਫਲ ਵੀ ਹਨ ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਇਸ ‘ਤੇ ਕੰਟਰੋਲ ਕਰ ਸਕਦੇ ਹਾਂ।
* ਕੇਲੇ ਚ 450 mg ਪੋਟੇਸ਼ੀਅਮ, ਵਿਟਾਮਿਨ B6, ਵਿਟਾਮਿਨ ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਵਿਟਾਮਿਨ-ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਜਿਹੜਾ ਤੁਹਾਡੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ।
* ਨਾਰੀਅਲ ਦੇ ਪਾਣੀ ਚ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਦੂਜੇ ਚੰਗੇ ਲਾਭਦਾਇਕ ਤੱਤ ਹੁੰਦੇ ਹਨ ਜਿਹੜੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ। ਇਸ ਲਈ ਸਾਨੂੰ ਰੋਜਾਨਾ ਨਾਰੀਅਲ ਦੇ ਪਾਣੀ ਪੀਣਾ ਚਾਹੀਦਾ
* ਤਰਬੂਜ ਦੇ ਜੂਸ ਚ ਆਰਜਿਨਿਨ ਹੁੰਦਾ ਹੈ ਜਿਹੜਾ ਕਿ ਇਕ ਅਮੀਨੋ ਐਸਿਡ ਹੁੰਦਾ ਹੈ ਜਿਹੜਾ ਬਲੱਡ ਪ੍ਰੈੱਸ਼ਰ ਨੂੰ ਲੋਅ (ਘੰਟ) ਕਰਨ ਚ ਮਦਦ ਕਰਦਾ ਹੈ। ਇਹ ਬਲੱਡ ਕਲੋਟਿੰਗ, ਸਟ੍ਰੋਕਸ ਅਤੇ ਹਾਰਟ ਅਲਾਈਨਮੈਂਟ ਨੂੰ ਰੋਕਣ ਚ ਵੀ ਮਦਦ ਕਰਦਾ ਹੈ।