44.02 F
New York, US
April 25, 2024
PreetNama
ਸਿਹਤ/Health

Aluminum Foil ਨਾਲ ਠੀਕ ਕਰੋ ਗਠੀਆ ਰੋਗ

Aluminum Foil benefits ਅਸੀਂ ਭੋਜਨ ਨੂੰ ਗਰਮ ਅਤੇ ਨਰਮ ਰੱਖਣ ਲਈ Aluminum Foil ਦੀ ਵਰਤੋਂ ਕਰਦੇ ਹਾਂ। ਜੋ ਲੰਬੇ ਸਮੇਂ ਤੱਕ ਭੋਜਨ ਤਾਜ਼ਾ ਰੱਖਦਾ ਹੈ। ਤਾਂ ਆਓ ਅਸੀਂ ਤੁਹਾਨੂੰ Aluminum Foil ਦੇ ਫਾਇਦਿਆਂ ਬਾਰੇ ਖਾਸ ਦੱਸਦੇ ਹਾਂ। ਆਖਰਕਾਰ, ਇਹ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੈ …ਦੱਸ ਦੇਈਏ ਕਿ Aluminum Foil ਨੂੰ ਉਪਚਾਰਕ ਗੁਣਾਂ ਨਾਲ ਭਰਪੂਰ ਦੱਸਿਆ ਗਿਆ ਹੈ। ਜੋ ਤੁਹਾਡੇ ਲਈ ਬੇਹੱਦ ਲਾਭਕਾਰੀ ਹੈ।
– Aluminum Foil ਨੂੰ ਦਰਦ ਵਾਲੀ ਜਗ੍ਹਾ ‘ਤੇ ਲਗਾਉਣ ਨਾਲ ਦਰਦ ਠੀਕ ਹੋ ਜਾਂਦਾ ਹੈ।

– ਸਰੀਰ ਦੇ ਕਿਸੇ ਵੀ ਅੰਗ ਜਿਵੇਂ ਹੱਥ, ਪੈਰ, ਗਰਦਨ ਜਾਂ ਜਵਾਇੰਟ ‘ਚ ਦਰਦ ਹੋ ਰਿਹਾ ਹੈ ਤਾਂ ਉੱਥੇ Aluminum Foil ਨੂੰ ਬੰਨ ਲਓ। ਗਠੀਆ ਦੇ ਇਲਾਜ ‘ਚ ਵੀ Aluminum Foil ਨੂੰ ਕਾਰਗਾਰ ਮੰਨਿਆ ਗਿਆ ਹੈ।

– Aluminum Foil ‘ਚ ਐਂਟੀ-ਇੰਫਲੇਮੈਂਟਰੀ ਗੁਣ ਹੁੰਦੇ ਹਨ, ਜੋ ਦਰਦ ਨੂੰ ਠੀਕ ਕਰਦਾ ਹੈ। ਦਰਦ ਵਾਲੀ ਜਗ੍ਹਾ ‘ਤੇ Aluminum Foil ਨੂੰ ਬੈਂਡੇਜ ਦੀ ਤਰ੍ਹਾਂ ਬੰਨਣ ਨਾਲ ਜਵਾਇੰਟ ਪੇਨ ਠੀਕ ਹੋ ਜਾਂਦਾ ਹੈ।

– ਜੁਕਾਮ ਠੀਕ ਕਰਣ ਲਈ Aluminum Foil ਨੂੰ ਪੈਰ ‘ਤੇ ਲਪੇਟ ਲਓ। ਇਸਦੇ ਲਈ ਹਰ ਤਹਿ ‘ਚ ਇੱਕ ਕੱਪੜੇ ਦੀ ਤੇ ਕਾਗਜ ਦੀ ਲੇਅਰ ਜਰੂਰ ਲਗਾਓ। ਇਸਨੂੰ ਦੋ ਘੰਟਿਆਂ ਤੱਕ ਲਪੇਟੇ ਰੱਖੋ।

Related posts

ਦੁਨੀਆ ‘ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ ‘ਚ ਆਏ 3.13 ਲੱਖ ਨਵੇਂ ਮਾਮਲੇ

On Punjab

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

On Punjab

ਹਫ਼ਤੇ ‘ਚ ਦੋ ਦਿਨ ਵਰਕਆਊਟ ਕਰ ਕੇ ਰਹਿ ਸਕਦੇ ਹੋ ਫਿੱਟ, ਇਸ ਤਰ੍ਹਾਂ ਦਾ ਬਣਾਓ ਪਲਾਨ

On Punjab